ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ, ਧਰਮਵੀਰਪਾਲ) - ਬੰਗਾ ਦੇ ਮਧੂ ਨਾਮੀ ਵਿਅਕਤੀ ਦਾ 3 ਕਰੋੜ ਦਾ ਸਿੱਕਮ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਨਿਕਲਿਆ ਹੈ । ਇਸ ਪ੍ਰਵਾਸੀ ਮਜ਼ਦੂਰ ਨੇ ਪੱਛਮੀ ਬੰਗਾਲ ਤੋਂ ਬੰਗਾ ਇਲਾਕੇ ’ਚ ਆ ਕੇ ਖੇਤ ਮਜ਼ਦੂਰੀ ਕੀਤੀ। ਮਧੂ ਦੀ ਕਿਸਮਤ ਕਹਿ ਲਓ ਜਾਂ ਸਮੇਂ ਦਾ ਫ਼ਲ ਉਸ ਨੇ ਨਤੀਜੇ ਤੋਂ ਇਕ ਘੰਟਾ ਪਹਿਲਾਂ ਬੰਗਾ ਦੇ ਸਹੋਤਾ ਲਾਟਰੀ ਸਟਾਲ ਤੋਂ ਟਿਕਟ ਖਰੀਦੀ ਤੇ ਘੰਟੇ ਬਾਅਦ ਹੀ ਉਸ ਨੂੰ ਇੰਨੀ ਵੱਡੀ ਰਕਮ ਮਿਲੀ।
ਤਾਜ਼ਾ ਖ਼ਬਰਾਂ
Free
ਬੰਗਾ ਦੇ ਪ੍ਰਵਾਸੀ ਮਜ਼ਦੂਰ ਦੀ ਨਿਕਲੀ 3 ਕਰੋੜ ਦੀ ਲਾਟਰੀ
ਨਵਾਂਸ਼ਹਿਰ, 20 ਸਤੰਬਰ (ਜਸਬੀਰ ਸਿੰਘ ਨੂਰਪੁਰ, ਧਰਮਵੀਰਪਾਲ) - ਬੰਗਾ ਦੇ ਮਧੂ ਨਾਮੀ ਵਿਅਕਤੀ ਦਾ 3 ਕਰੋੜ ਦਾ ਸਿੱਕਮ ਸਰਕਾਰ ਦਾ ਗਣੇਸ਼ ਚਤੁਰਥੀ ਬੰਪਰ ਨਿਕਲਿਆ ਹੈ ।
ਅਜੀਤ ਡੈਸਕ
20-09-2026