ਅੰਮ੍ਰਿਤਸਰ, 11 ਸਤੰਬਰ (ਰੇਸ਼ਮ ਸਿੰਘ) ਬੀਤੇ ਦਿਨ ਇੱਥੇ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਏਐੱਸਆਈ ਪਾਵਨ ਕੁਮਾਰ ਅੱਜ ਦਮ ਤੋੜ ਗਏ। ਉਹ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਸਨ। ਦੱਸਣਯੋਗ ਹੈ ਕਿ ਨਾਵਲਟੀ ਚੌਂਕ ਡਿਊਟੀ ਦੌਰਾਨ ਜਦੋਂ ਉਹ ਇਕ ਮੋਟਰਸਾਈਕਲ ਨੂੰ ਰੋਕ ਰਹੇ ਸਨ ਤਾਂ ਇਕ ਐਕਟਵਾ ਸਕੂਟਰੀ ਸਵਾਰਾਂ ਵਲੋਂ ਉਨ੍ਹਾਂ ਨੂੰ ਕੁਚਲ ਦਿੱਤਾ ਗਿਆ ਸੀ।
ਤਾਜ਼ਾ ਖ਼ਬਰਾਂ
Free
ਸੜਕ ਹਾਦਸੇ ’ਚ ਜ਼ਖ਼ਮੀ ਹੋਏ ਏਐਸਆਈ ਦੀ ਮੌਤ
ਅੰਮ੍ਰਿਤਸਰ, 11 ਸਤੰਬਰ (ਰੇਸ਼ਮ ਸਿੰਘ) ਬੀਤੇ ਦਿਨ ਇੱਥੇ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਏਐੱਸਆਈ ਪਾਵਨ ਕੁਮਾਰ ਅੱਜ ਦਮ ਤੋੜ ਗਏ...
ਅਜੀਤ ਡੈਸਕ
11-09-2026