11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਆਈਜੀਐਲ ਵਲੋਂ ਸੀਐਨਜੀ ਸਿਲੰਡਰਾਂ ਦੇ ਹਾਈਡਰੋ-ਟੈਸਟ ਸਰਟੀਫਿਕੇਟਾਂ ਦੀ ਜਾਂਚ ਕਰਨ ਲਈ ਮੁਹਿੰਮ ਸ਼ੁਰੂ

ਨਵੀਂ ਦਿੱਲੀ, 11 ਸਤੰਬਰ - ਆਈਜੀਐਲ ਨੇ ਸਾਰੇ ਸਟੇਸ਼ਨਾਂ 'ਤੇ ਸੀਐਨਜੀ ਸਿਲੰਡਰਾਂ ਦੇ ਹਾਈਡਰੋ-ਟੈਸਟ ਸਰਟੀਫਿਕੇਟਾਂ ਦੀ ਜਾਂਚ ਕਰਨ ਲਈ ਇਕ ਮੁਹਿੰਮ ਸ਼ੁਰੂ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਨਵੀਂ ਦਿੱਲੀ, 11 ਸਤੰਬਰ - ਆਈਜੀਐਲ ਨੇ ਸਾਰੇ ਸਟੇਸ਼ਨਾਂ 'ਤੇ ਸੀਐਨਜੀ ਸਿਲੰਡਰਾਂ ਦੇ ਹਾਈਡਰੋ-ਟੈਸਟ ਸਰਟੀਫਿਕੇਟਾਂ ਦੀ ਜਾਂਚ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ।ਆਈਜੀਐਲ ਦੇ ਪਾਲਿਸੀ ਐਡਵੋਕੇਸੀ ਅਤੇ ਕਾਰਪੋਰੇਟ ਸੰਚਾਰ ਵਿਭਾਗ ਦੇ ਏਜੀਐਮ ਮਾਧਵ ਰਮਨ ਨੇ ਕਿਹਾ, "ਜਿਵੇਂ ਕਿ ਤੁਸੀਂ ਜਾਣਦੇ ਹੋ, ਹਰ ਰੋਜ਼ ਲੱਖਾਂ ਵਾਹਨ ਆਈਜੀਐਲ ਦੇ ਸੀਐਨਜੀ ਸਟੇਸ਼ਨਾਂ 'ਤੇ ਸੀਐਨਜੀ ਭਰਵਾਉਂਦੇ ਹਨ, ਜਿਸ ਕਾਰਨ ਆਈਜੀਐਲ ਲਈ ਹਰੇਕ ਸੀਐਨਜੀ ਖਪਤਕਾਰ, ਹਰੇਕ ਸੀਐਨਜੀ ਵਾਹਨ ਅਤੇ ਆਈਜੀਐਲ ਸਟੇਸ਼ਨਾਂ ਦੇ ਆਲੇ-ਦੁਆਲੇ ਮੌਜੂਦ ਹਰੇਕ ਨਾਗਰਿਕ ਦੀ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ, ਆਈਜੀਐਲ ਨੇ ਇਕ ਵਿਸ਼ੇਸ਼ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ ਅਸੀਂ ਸਾਰੇ ਗਾਹਕਾਂ ਨੂੰ—ਖ਼ਾਸ ਕਰਕੇ ਉਨ੍ਹਾਂ ਗਾਹਕਾਂ ਨੂੰ ਜਿਨ੍ਹਾਂ ਕੋਲ ਹਾਈਡਰੋ-ਟੈਸਟ ਸਰਟੀਫਿਕੇਟ ਨਹੀਂ ਹੈ ਜਾਂ ਜਿਨ੍ਹਾਂ ਦਾ ਹਾਈਡਰੋ-ਟੈਸਟ ਸਰਟੀਫਿਕੇਟ ਮਿਆਦ ਪੁੱਗ ਚੁੱਕਾ ਹੈ—ਇਹ ਜਾਣਕਾਰੀ ਦੇ ਰਹੇ ਹਾਂ ਕਿ ਹਾਈਡਰੋ-ਟੈਸਟ ਕਿਉਂ ਮਹੱਤਵਪੂਰਨ ਹੈ ਅਤੇ ਹਰ 3 ਸਾਲਾਂ ਬਾਅਦ ਇਸਨੂੰ ਕਰਵਾਉਣਾ ਕਿਉਂ ਜ਼ਰੂਰੀ ਹੈ..."।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਕੱਪ ਲਈ ਬੀਸੀਸੀਆਈ ਦੁਆਰਾ ਕੀਤਾ ਜਾਂਦਾ ਹੈ ਟਿਕਟਾਂ ਦੀ ਵੰਡ ਦਾ ਫੈਸਲਾ - ਸੌਰਵ ਗਾਂਗੁਲੀ ਅਗਲੀ ਖ਼ਬਰ ਰਾਜਸਥਾਨ ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਤਹਿਤ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ
Ad Position 24