09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਭਾਰਤ ਦੀ ਟੀਮ ਵਲੋਂ ਨਿਪਾਲ ਫ਼ੌਜ ਦੇ ਨਾਲ ਚਿਲੀਮੇ ਸੁਰੰਗ 'ਤੇ ਬਚਾਅ ਕਾਰਜ ਜਾਰੀ

ਰਸੁਵਾ (ਨਿਪਾਲ), 9 ਸਤੰਬਰ - ਨਿਪਾਲ ਦੇ ਰਸੁਵਾ ਵਿਚ ਚਿਲੀਮੇ ਸੁਰੰਗ 'ਤੇ ਬਚਾਅ ਕਾਰਜ ਜਾਰੀ ਹਨ। ਭਾਰਤ ਦੀ ਇਕ ਟੀਮ ਵੀ ਖੋਜ ਅਤੇ ਬਚਾਅ ਕਾਰਜ ਵਿਚ ਨਿਪਾਲ ਫ਼ੌਜ ਦੇ ਨਾਲ-ਨਾਲ ਕੰਮ...

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਰਸੁਵਾ (ਨਿਪਾਲ), 9 ਸਤੰਬਰ - ਨਿਪਾਲ ਦੇ ਰਸੁਵਾ ਵਿਚ ਚਿਲੀਮੇ ਸੁਰੰਗ 'ਤੇ ਬਚਾਅ ਕਾਰਜ ਜਾਰੀ ਹਨ। ਭਾਰਤ ਦੀ ਇਕ ਟੀਮ ਵੀ ਖੋਜ ਅਤੇ ਬਚਾਅ ਕਾਰਜ ਵਿਚ ਨਿਪਾਲ ਫ਼ੌਜ ਦੇ ਨਾਲ-ਨਾਲ ਕੰਮ ਕਰ ਰਹੀ ਹੈ।ਓਧਰ ਨਿਪਾਲ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਨਿਪਾਲ ਤੋਂ ਬਾਹਰ ਰਹਿ ਰਹੇ ਉਨ੍ਹਾਂ ਪਰਿਵਾਰਾਂ ਲਈ ਡੀਐਨਏ ਟੈਸਟਿੰਗ ਸੰਬੰਧੀ ਜਨਤਕ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਅਚਾਨਕ ਹੜ੍ਹਾਂ ਵਿਚ ਲਾਪਤਾ ਹਨ।

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਉਪ ਚੋਣਾਂ - ਜੇ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਦਾਖ਼ਲ ਕਰਦੀ ਹੈ ਨਾਮਜ਼ਦਗੀ, ਤ੍ਰਿਣਮੂਲ ਕਾਂਗਰਸ ਨਹੀਂ ਉਤਾਰ... ਅਗਲੀ ਖ਼ਬਰ ਯੂ.ਪੀ. ਦੇ ਸਾਰੇ ਹਲਕਿਆਂ ਵਿਚ ਵਿਧਾਨ ਸਭਾ ਪੱਧਰੀ ਵਰਕਰ ਸੰਮੇਲਨ ਸ਼ੁਰੂ ਕਰ ਰਹੀ ਹੈ 'ਆਪ' - ਸੰਜੇ ਸਿੰਘ
Ad Position 24