03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਨਿਪਾਲ - ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਅਤੇ ਬਚਾਅ ਕਾਰਜ ਜਾਰੀ, ਮਰਨ ਵਾਲਿਆਂ ਦੀ ਗਿਣਤੀ 1204

ਕਾਠਮੰਡੂ (ਨਿਪਾਲ), 3 ਸਤੰਬਰ - ਨਿਪਾਲ ਵਿੱਚ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1204 ਹੋ ਗਈ ਹੈ। ਤਿੱਬਤ-ਚੀਨ ਸਰਹੱਦ ਦੇ ਨੇੜੇ ਇਕ ਗਲੇਸ਼ੀਅਰ ਫਟਣ ਕਾਰਨ ਨਿਪਾਲ ਵਿਚ ਅਚਾਨਕ, ਭਾਰੀ ਹੜ੍ਹ ਆਇਆ। ਹੜ੍ਹ ਅਤੇ ਮਲਬੇ ਕਾਰਨ ਹਜ਼ਾਰਾਂ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਕਾਠਮੰਡੂ (ਨਿਪਾਲ), 3 ਸਤੰਬਰ - ਨਿਪਾਲ ਵਿੱਚ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1204 ਹੋ ਗਈ ਹੈ। ਤਿੱਬਤ-ਚੀਨ ਸਰਹੱਦ ਦੇ ਨੇੜੇ ਇਕ ਗਲੇਸ਼ੀਅਰ ਫਟਣ ਕਾਰਨ ਨਿਪਾਲ ਵਿਚ ਅਚਾਨਕ, ਭਾਰੀ ਹੜ੍ਹ ਆਇਆ। ਹੜ੍ਹ ਅਤੇ ਮਲਬੇ ਕਾਰਨ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਭਾਵਿਤ ਖੇਤਰਾਂ ਵਿਚ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਸੜਕਾਂ ਨੂੰ ਮਲਬੇ ਤੋਂ ਸਾਫ਼ ਕੀਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਪੰਜਾਬ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਫ਼ਦ ਵਲੋਂ ਮੁਲਾਕਾਤ ਅਗਲੀ ਖ਼ਬਰ ਚੰਡੀਗੜ੍ਹ ਮੁਹਾਲੀ ਸਰਹੱਦ 'ਤੇ ਲੱਗੇ ਕਿਸਾਨੀ ਮੋਰਚੇ ਦੇ ਤੀਜੇ ਦਿਨ ਮੀਟਿੰਗ ਕਰਕੇ ਅਗਲੀ ਰਣਨੀਤੀ ਤਿਆਰ
Ad Position 24