ਦਿੱਲੀ, 8 ਸਤੰਬਰ- ਅੱਜ ਦੁਬਈ ਵਿਚ ਅਮਨ ਅਰੋੜਾ ਵਲੋਂ ਭਾਰਤ ਦੇ ਕੌਂਸਲ ਜਨਰਲ ਅਤੇ ਵੱਖ-ਵੱਖ ਖੇਤਰਾਂ ਦੇ ਮੋਹਰੀ ਉਦਯੋਗਪਤੀਆਂ ਨਾਲ ਲਾਭਕਾਰੀ ਮੀਟਿੰਗ ਕੀਤੀ ਗਈ। ਅਮਨ ਅਰੋੜਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੀਟਿੰਗ ਦੌਰਾਨ ਨਵੇਂ ਨਿਵੇਸ਼ ਮੌਕਿਆਂ, ਮਜ਼ਬੂਤ ਉਦਯੋਗਿਕ ਭਾਈਵਾਲੀ ਅਤੇ ਯੂ.ਏ.ਈ. ਦੇ ਕਾਰੋਬਾਰਾਂ ਲਈ ਪੰਜਾਬ ਨੂੰ ਇਕ ਪਸੰਦੀਦਾ ਨਿਵੇਸ਼ ਸਥਾਨ ਵਜੋਂ ਸਥਾਪਤ ਕਰਨ ਬਾਰੇ ਚਰਚਾ ਕੀਤੀ ਗਈ।
ਤਾਜ਼ਾ ਖ਼ਬਰਾਂ
Free
ਅਮਨ ਅਰੋੜਾ ਵਲੋਂ ਭਾਰਤ ਦੇ ਕੌਂਸਲ ਜਨਰਲ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ
ਦਿੱਲੀ, 8 ਸਤੰਬਰ- ਅੱਜ ਦੁਬਈ ਵਿਚ ਅਮਨ ਅਰੋੜਾ ਵਲੋਂ ਭਾਰਤ ਦੇ ਕੌਂਸਲ...
ਅਜੀਤ ਡੈਸਕ
08-09-2026