05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਡੇਰਾ ਰਾਧਾ ਸੁਆਮੀ ਦੀ ਸੰਗਤ ਨੂੰ ਮਿਲਿਆ ਨਵਾਂ ਟਰੈਫਿਕ ਰੂਟ

ਬਿਆਸ, (ਅੰਮ੍ਰਿਤਸਰ), 5 ਸਤੰਬਰ (ਨਰਿੰਦਰ ਸਿੰਘ)- ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਆਪਣੀ ਸੰਗਤ ਨੂੰ ਨਵਾਂ ਟਰੈਫਿਕ ਰੂਟ ਦਿੱਤਾ ਗਿਆ ਹੈ। ਸੰਗਤ ਜਲੰਧਰ, ਕਰਤਾਰਪੁਰ, ਸੁਭਾਨਪੁਰ, ਨਡਾਲਾ, ਰਾੜਾ ਮੋੜ, ਸ੍ਰੀ ਹਰਗੋਬਿੰਦਪੁਰ, ਘੁਮਾਣ, ਸਠਿਆਲਾ ਹੁੰਦੇ ਹੋਏ ਡੇਰਾ ਬਿਆਸ ਪਹੁੰਚੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਬਿਆਸ, (ਅੰਮ੍ਰਿਤਸਰ), 5 ਸਤੰਬਰ (ਨਰਿੰਦਰ ਸਿੰਘ)- ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਆਪਣੀ ਸੰਗਤ ਨੂੰ ਨਵਾਂ ਟਰੈਫਿਕ ਰੂਟ ਦਿੱਤਾ ਗਿਆ ਹੈ। ਸੰਗਤ ਜਲੰਧਰ, ਕਰਤਾਰਪੁਰ, ਸੁਭਾਨਪੁਰ, ਨਡਾਲਾ, ਰਾੜਾ ਮੋੜ, ਸ੍ਰੀ ਹਰਗੋਬਿੰਦਪੁਰ, ਘੁਮਾਣ, ਸਠਿਆਲਾ ਹੁੰਦੇ ਹੋਏ ਡੇਰਾ ਬਿਆਸ ਪਹੁੰਚੇਗੀ। ਬੀਤੀ 30 ਅਗਸਤ ਨੂੰ ਬਿਆਸ ਦਰਿਆ ਪੁੱਲ ’ਤੇ ਉਸਾਰੀ ਦਾ ਕੰਮ ਚਲਦਿਆਂ ਕਾਫੀ ਵੱਡਾ ਜਾਮ ਦੇਖਣ ਨੂੰ ਮਿਲਿਆ ਸੀ ਅਤੇ ਇਹ ਵਿਸ਼ਾ ਕਾਫੀ ਚਰਚਿਤ ਵੀ ਰਿਹਾ। ਇਸ ਜਾਮ ’ਚ ਬਹੁਤ ਸਾਰੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਇਕ ਸੋਸ਼ਲ ਪੋਸਟ ਰਾਹੀਂ ਇਸ ਨਵੇਂ ਟਰੈਫਿਕ ਰੂਟ ਦੀ ਪੁਸ਼ਟੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਨੇੜੇ ਮਾਮੂਲੀ ਤਕਰਾਰ ਤੋਂ ਬਾਅਦ ਚੱਲੀ ਗੋਲੀ ਵਿਚ ਕਾਂਗਰਸੀ ਆਗੂ ਗੁਰਦੀਪ ਸਿੰਘ ਸਿਰਸਾ ਜ਼ਖਮੀ ਅਗਲੀ ਖ਼ਬਰ ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਫੌਜੀ ਅੱਡੇ 'ਤੇ ਸ਼ਕਤੀਸ਼ਾਲੀ ਧਮਾਕਾ, 10 ਦੀ ਮੌਤ
Ad Position 24