24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਆਈ.ਟੀ.ਬੀ.ਪੀ. ਦੇ ਸਥਾਪਨਾ ਦਿਵਸ 'ਤੇ ਸਮੂਹ ਜਵਾਨਾਂ ਨੂੰ ਵਧਾਈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 24 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਆਈ.ਟੀ.ਬੀ.ਪੀ. ਦੇ ਸਥਾਪਨਾ ਦਿਵਸ 'ਤੇ, ਮੈਂ ਇਸ ਬਲ ਦੇ ਸਮੂਹ ਜਵਾਨਾਂ ਨੂੰ...

Ad Position 21
No active advertisement
ਅਜੀਤ ਡੈਸਕ 24-10-2026

ਨਵੀਂ ਦਿੱਲੀ, 24 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਆਈ.ਟੀ.ਬੀ.ਪੀ. ਦੇ ਸਥਾਪਨਾ ਦਿਵਸ 'ਤੇ, ਮੈਂ ਇਸ ਬਲ ਦੇ ਸਮੂਹ ਜਵਾਨਾਂ ਨੂੰ ਵਧਾਈ ਦਿੰਦਾ ਹਾਂ। ਆਈ.ਟੀ.ਬੀ.ਪੀ. ਦੇ 'ਹਿਮਵੀਰਾਂ' ਨੇ ਆਪਣੀ ਬੇਮਿਸਾਲ ਬਹਾਦਰੀ ਨਾਲ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਨੇ ਹਮੇਸ਼ਾ ਅਦਭੁਤ ਦ੍ਰਿੜ੍ਹ ਇਰਾਦੇ ਨਾਲ ਹਰ ਚੁਣੌਤੀ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦੀ ਨਿਰਸਵਾਰਥ ਸੇਵਾ ਅਤੇ ਕੁਰਬਾਨੀਆਂ ਦੇਸ਼ ਲਈ ਪ੍ਰੇਰਨਾ ਦਾ ਇਕ ਵੱਡਾ ਸਰੋਤ ਹਨ।"

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਪੁਲਿਸ ਵਲੋਂ ਕਾਸੋ ਆਪ੍ਰੇਸ਼ਨ ਤਹਿਤ ਛਾਪੇਮਾਰੀ, 50 ਦੇ ਕਰੀਬ ਲੋਕ ਲਏ ਹਿਰਾਸਤ ਚ ਅਗਲੀ ਖ਼ਬਰ ਦਿੱਲੀ ਮੈਟਰੋ 'ਚ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕਣ ਵਾਲੇ ਦੋ ਪੋਸਟਰ ਮਿਲਣ 'ਤੇ ਅਣਪਛਾਤਿਆਂ ਵਿਰੁੱਧ ਐਫ.ਆਈ.ਆਰ....
Ad Position 24