ਨਵੀਂ ਦਿੱਲੀ, 24 ਅਕਤੂਬਰ - ਦਿੱਲੀ ਮੈਟਰੋ ਦੀ 'ਏਅਰਪੋਰਟ ਐਕਸਪ੍ਰੈਸ ਲਾਈਨ' 'ਤੇ ਇਕ ਰੇਲਗੱਡੀ ਦੇ ਅੰਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਣ ਵਾਲੇ ਦੋ ਪੋਸਟਰ ਲੱਗੇ ਮਿਲਣ ਤੋਂ ਬਾਅਦ, ਅਣਪਛਾਤੇ ਵਿਅਕਤੀਆਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਐਫ.ਆਈ.ਆਰ. 'ਦਿੱਲੀ ਜਨਤਕ ਜਾਇਦਾਦ ਵਿਗਾੜ ਰੋਕਥਾਮ ਐਕਟ, 2007' ਅਤੇ 'ਮੈਟਰੋ ਰੇਲਵੇ (ਸੰਚਾਲਨ ਅਤੇ ਰੱਖ-ਰਖਾਅ) ਐਕਟ, 2002' ਦੇ ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਨੇ ਪੋਸਟਰ ਜ਼ਬਤ ਕਰ ਲਏ ਹਨ ਅਤੇ ਇਸ ਜਾਂਚ ਵਿਚ 'ਸਪੈਸ਼ਲ ਸੈੱਲ' ਵੀ ਸ਼ਾਮਿਲ ਹੈ:।
ਤਾਜ਼ਾ ਖ਼ਬਰਾਂ
Free
ਦਿੱਲੀ ਮੈਟਰੋ 'ਚ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਚੁੱਕਣ ਵਾਲੇ ਦੋ ਪੋਸਟਰ ਮਿਲਣ 'ਤੇ ਅਣਪਛਾਤਿਆਂ ਵਿਰੁੱਧ ਐਫ.ਆਈ.ਆਰ. ਦਰਜ
ਨਵੀਂ ਦਿੱਲੀ, 24 ਅਕਤੂਬਰ - ਦਿੱਲੀ ਮੈਟਰੋ ਦੀ 'ਏਅਰਪੋਰਟ ਐਕਸਪ੍ਰੈਸ ਲਾਈਨ' 'ਤੇ ਇਕ ਰੇਲਗੱਡੀ ਦੇ ਅੰਦਰ ਸਰਕਾਰ ਦੀ ਕਾਰਗੁਜ਼ਾਰੀ...
ਅਜੀਤ ਡੈਸਕ
24-10-2026