31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਮੱਧ ਪ੍ਰਦੇਸ਼ : ਮੰਦਾਕਿਨੀ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਹੜ੍ਹ ਵਰਗੀ ਸਥਿਤੀ

ਸਤਨਾ (ਮੱਧ ਪ੍ਰਦੇਸ਼), 31 ਅਗਸਤ - ਮੰਦਾਕਿਨੀ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਚਿੱਤਰਕੂਟ ਅਤੇ ਨੇੜਲੇ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਥਾਨਕ ਲੋਕਾਂ ਦਾ ਕਹਿੰਣਾ ਹੈ, "...ਅਸੀਂ ਬੇਘਰ ਹੋ ਗਏ ਹਾਂ... ਸਹੂਲਤਾਂ...

Ad Position 21
No active advertisement
ਅਜੀਤ ਡੈਸਕ 31-08-2026

ਸਤਨਾ (ਮੱਧ ਪ੍ਰਦੇਸ਼), 31 ਅਗਸਤ - ਮੰਦਾਕਿਨੀ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਚਿੱਤਰਕੂਟ ਅਤੇ ਨੇੜਲੇ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸਥਾਨਕ ਲੋਕਾਂ ਦਾ ਕਹਿੰਣਾ ਹੈ, "...ਅਸੀਂ ਬੇਘਰ ਹੋ ਗਏ ਹਾਂ... ਸਹੂਲਤਾਂ ਨਾਕਾਫ਼ੀ ਹਨ... ਸਫ਼ਾਈ ਦਾ ਕੰਮ ਵੀ ਰਾਤ ਭਰ ਚੱਲ ਰਿਹਾ ਸੀ, ਪਰ ਚਿੱਕੜ ਅਤੇ ਹੋਰ ਕਈ ਮੁਸ਼ਕਲਾਂ। ਸਾਡੇ ਕੋਲ ਸਾਡੇ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਕੁਝ ਨਹੀਂ ਬਚਿਆ; ਸਭ ਕੁਝ ਵਹਿ ਗਿਆ..."।
"ਇੱਥੇ ਸਥਿਤੀ ਸੱਚਮੁੱਚ ਤਰਸਯੋਗ ਹੈ। ਰਾਮਘਾਟ ਨੂੰ ਹਨੂੰਮਾਨ ਧਾਰਾ ਨਾਲ ਜੋੜਨ ਵਾਲਾ ਪੁਲ ਢਹਿ ਗਿਆ ਹੈ, ਅਤੇ ਨੇੜਲੇ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ... ਸਫ਼ਈ ਦਾ ਕੰਮ ਪੂਰੇ ਜ਼ੋਰਾਂ 'ਤੇ ਹੈ, ਫਿਰ ਵੀ ਪ੍ਰਭਾਵਿਤ ਲੋਕਾਂ ਲਈ ਭੋਜਨ ਅਤੇ ਪਾਣੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ..."

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ - ਲਗਾਤਾਰ ਬਾਰਿਸ਼ ਤੋਂ ਬਾਅਦ ਖੋਲ੍ਹੇ ਗਏ ਸਲਾਲ ਡੈਮ ਨੇ ਕਈ ਗੇਟ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ: ਐਸ.ਓ.ਆਈ. ਨੇ ਏ.ਬੀ.ਵੀ.ਪੀ. ਦੇ ਪ੍ਰਧਾਨਗੀ ਉਮੀਦਵਾਰ ਨੂੰ ਦਿੱਤਾ ਸਮਰਥਨ
Ad Position 24