23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਰਜਿੰਦਰਪਾਲ ਸਿੰਘ ਨੂੰ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਚੇਅਰਮੈਨ ਕੀਤਾ ਨਿਯੁਕਤ

ਮਹਿਲ ਕਲਾਂ/ਟੱਲੇਵਾਲ (ਬਰਨਾਲਾ), 23 ਅਗਸਤ (ਤਰਸੇਮ ਸਿੰਘ ਗਹਿਲ/ਸੋਨੀ ਚੀਮਾ/ਗੁਰਪ੍ਰੀਤ ਸਿੰਘ ਅਣਖੀ) - ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਦਾ ਚੇਅਰਮੈਨ ਬਰਜਿੰਦਰਪਾਲ ਸਿੰਘ ਮਾਨ ਉਰਫ਼ ਪੁਨੀਤ ਮਾਨ ਗਹਿਲ ਨੂੰ ਨਿਯੁਕਤ...

Ad Position 21
No active advertisement
ਅਜੀਤ ਡੈਸਕ 23-08-2026

ਮਹਿਲ ਕਲਾਂ/ਟੱਲੇਵਾਲ (ਬਰਨਾਲਾ), 23 ਅਗਸਤ (ਤਰਸੇਮ  ਸਿੰਘ  ਗਹਿਲ/ਸੋਨੀ ਚੀਮਾ/ਗੁਰਪ੍ਰੀਤ ਸਿੰਘ ਅਣਖੀ) - ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਦਾ ਚੇਅਰਮੈਨ ਬਰਜਿੰਦਰਪਾਲ ਸਿੰਘ ਮਾਨ ਉਰਫ਼ ਪੁਨੀਤ ਮਾਨ ਗਹਿਲ ਨੂੰ ਨਿਯੁਕਤ ਕੀਤਾ ਗਿਆ ਹੈ।  ਪੁਨੀਤ ਮਾਨ ਦੀ ਇਹ ਨਿਯੁਕਤੀ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰਦਾਸ ਕੁਰੜ ਨੂੰ ਅਹੁਦੇ ਤੋਂ ਹਟਾ ਕੇ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਰੇਸ਼ਮ ਵੜੈਚ ਨੂੰ ਨਿਯੁਕਤ ਕੀਤਾ ਗਿਆ ਮਾਰਕੀਟ ਕਮੇਟੀ ਚੋਗਾਵਾਂ ਦਾ ਚੇਅਰਮੈਨ ਅਗਲੀ ਖ਼ਬਰ ਕਰਨ ਸਿਹੌੜਾ ਨੂੰ ਦੂਜੀ ਵਾਰ ਬਣਾਇਆ ਗਿਆ ਮਾਰਕੀਟ ਕਮੇਟੀ ਮਲੌਦ ਦਾ ਚੇਅਰਮੈਨ
Ad Position 24