ਜਗਰਾਉਂ (ਲੁਧਿਆਣਾ), 22 ਨਵੰਬਰ (ਕੁਲਦੀਪ ਸਿੰਘ ਲੋਹਟ) ਪੁਲਿਸ ਪ੍ਰਸ਼ਾਸਨ ਵਿਚ ਤਬਦੀਲੀ ਕਰਦਿਆਂ ਲਵਦੀਪ ਸਿੰਘ ਨੂੰ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਫਾਜ਼ਿਲਕਾ ਤੋਂ ਤਬਾਦਲਾ ਕਰਕੇ ਜਗਰਾਉਂ ਸਬ ਡਵੀਜ਼ਨ ਵਿਖੇ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਜਗਰਾਉਂ ਸਬ ਡਵੀਜ਼ਨ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਦੀ ਥਾਂ ਹੁਣ ਲਵਦੀਪ ਸਿੰਘ ਜਗਰਾਉਂ ਸਬ ਡਵੀਜ਼ਨ ਦੀ ਕਮਾਨ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ ਨਾਲ ਜਗਰਾਉਂ ਇਲਾਕੇ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਹੁਣ ਨਵੇਂ ਅਧਿਕਾਰੀ ਦੇ ਹੱਥਾਂ ਵਿਚ ਹੋਣਗੀਆਂ।
ਤਾਜ਼ਾ ਖ਼ਬਰਾਂ
Free
ਲਵਦੀਪ ਸਿੰਘ ਹੋਣਗੇ ਜਗਰਾਉਂ ਸਬ ਡਵੀਜ਼ਨ ਦੇ ਨਵੇਂ ਡੀ.ਐੱਸ.ਪੀ.
ਜਗਰਾਉਂ (ਲੁਧਿਆਣਾ), 22 ਨਵੰਬਰ (ਕੁਲਦੀਪ ਸਿੰਘ ਲੋਹਟ) ਪੁਲਿਸ ਪ੍ਰਸ਼ਾਸਨ ਵਿਚ ਤਬਦੀਲੀ ਕਰਦਿਆਂ ਲਵਦੀਪ ਸਿੰਘ ਨੂੰ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ...
ਅਜੀਤ ਡੈਸਕ
22-11-2026