ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ )-ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਯਾਤਰੂਆਂ ਦੀ ਆਵਾਜਾਈ ਨਾ ਮਾਤਰ ਹੈ ਜਦੋਂ ਕਿ ਬੱਸਾਂ ਪੂਰੀ ਤਰ੍ਹਾਂ ਬੰਦ ਹਨ। ਇਸ ਤਰ੍ਹਾਂ ਯਾਤਰੂ ਖਜਲ ਹੁੰਦੇ ਦਿਖੇ। ਬਸ ਆਪਰੇਟਰ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਦੁਪਹਿਰ ਬਾਅਦ 2 ਵੱਜੇ ਆਵਾਜਾਈ ਹੀ ਬਹਾਲ ਹੋ ਜਾਵੇਗੀ।
ਤਾਜ਼ਾ ਖ਼ਬਰਾਂ
Free
ਬੱਸਾਂ ਦੀ ਆਵਾਜਾਈ ਠੱਪ ਯਾਤਰੂ ਹੋ ਰਹੇ ਨੇ ਖਜਲ ਖਵਾਰ
ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ )-ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਯਾਤਰੂਆਂ ਦੀ ਆਵਾਜਾਈ ਨਾ ਮਾਤਰ ਹੈ ਜਦੋਂ ਕਿ ਬੱਸਾਂ ਪੂਰੀ ਤਰ੍ਹਾਂ ਬੰਦ ਹਨ। ਇਸ ਤਰ੍ਹਾਂ ਯਾਤਰੂ ਖਜਲ ਹੁੰਦੇ ਦਿਖੇ। ਬਸ ਆਪਰੇਟਰ ਯੂਨੀਅਨ ਦੇ ਆਗੂ ਨੇ ਦੱਸਿਆ ਕਿ ...
ਅਜੀਤ ਡੈਸਕ
21-08-2026