ਅਮਰਕੋਟ, 21 ਅਗਸਤ (ਭੱਟੀ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਮਿਲਿਆ ਅਮਰਕੋਟ ਦੇ ਨਾਲ ਲੱਗਦੇ ਛੋਟੇ ਵੱਡੇ ਅੱਡੇ ਮੁਕੰਮਲ ਬੰਦ ਰਹੇ ਨਾਲ ਵਿਂਦਿਅਕ ਅਦਾਰੇ ਇਥੋਂ ਤੱਕ ਕਿ ਟਰਾਂਸਪੋਰਟ ਵੀ ਬੰਦ ਰਹੀ। ਸਾਂਤੀ ਪੂਰਵਕ ਬੰਦ ਹੋਣ ਤੇ ਭਾਈਚਾਂਰਕ ਸਾਂਝ ਦਾ ਬਹੁਤ ਵੱਡਾ ਸਬੂਤ ਵੇਖਣ ਨੂੰ ਮਿਲਿਆ।
ਤਾਜ਼ਾ ਖ਼ਬਰਾਂ
Free
ਸਰਹੱਦੀ ਖੇਤਰ ਮੁਕੰਮਲ ਤੌਰ ਤੇ ਬੰਦ
ਅਮਰਕੋਟ, 21 ਅਗਸਤ (ਭੱਟੀ)-ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਪੰਜਾਬ ਬੰਦ ਨੂੰ ਸਰਹੱਦੀ ਖੇਤਰ ਭਰਵਾ ਹੁੰਗਾਰਾ ਮਿਲਿਆ ਅਮਰਕੋਟ ਦੇ ਨਾਲ ਲੱਗਦੇ ਛੋਟੇ ਵੱਡੇ ਅੱਡੇ ਮੁਕੰਮਲ ਬੰਦ ਰਹੇ ਨਾਲ ਵਿਂਦਿਅਕ ਅਦਾਰੇ ਇਥੋਂ ਤੱਕ ਕਿ ਟਰਾਂਸਪੋਰਟ ਵੀ ਬੰਦ ਰਹੀ। ਸਾਂਤੀ ਪੂਰਵਕ ਬੰਦ ਹੋਣ ਤੇ ਭਾਈਚਾਂਰਕ ਸਾਂਝ ਦਾ ਬਹੁਤ ਵੱਡਾ ....
ਅਜੀਤ ਡੈਸਕ
21-08-2026