ਹਰਿਆਣਾ, 21 ਅਗਸਤ (ਹਰਮੇਲ ਸਿੰਘ ਖੱਖ) ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਮੱਦੇਨਜਰ ਕਸਬਾ ਹਰਿਆਣਾ (ਹੁਸ਼ਿਆਰਪੁਰ)ਵੀ ਮੁੰਕਮਲ ਤੌਰ ਤੇ ਬੰਦ ਨਜ਼ਰ ਆ ਰਿਹਾ ਹੈ ਤੇ ਇੱਥੋਂ ਦੀ ਮਾਰਕਿਟ ਵੀ ਪੂਰੀ ਤਰਾ ਬੰਦ ਹੈ। ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਖ਼ਾਲਸਾ, ਸਤਪਾਲ ਸਿੰਘ ਡਡਿਆਣਾ, ਪਿਰਥੀਪਾਲ ਸਿੰਘ ਗਿੱਲ, ਚੈਂਚਲ ਸਿੰਘ ਸ਼ੇਰਪੁਰ ਉਂਕਾਰ ਸਿੰਘ ਧਾਮੀ ਤੇ ਹੋਰ ਹਾਜਰ ਸਨ। ਇਸ ਮੌਕੇ ਆਗੂਆਂ ਨੇ ਖੁਲੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਬੇਨਤੀ ਕਰਕੇ ਦੁਕਾਨਾਂ ਬੰਦ ਕਰਵਾਈਆਂ।ਫਿਲਹਾਲ ਪੂਰੇ ਸਾਤਮਈ ਮਾਹੋਲ ਵਿੱਚ ਸੜਕਾਂ ਤੇ ਇੱਕ ਦੁੱਕਾ ਆਵਾਜਾਈ ਹੀ ਨਜ਼ਰ ਆ ਰਹੀ ਹੈ ਜਿਸ ਵਿੱਚ ਜ਼ਿਆਦਾਤਰ ਸਥਾਨਕ ਲੋਕ ਹੀ ਸਾਮਿਲ ਹਨ।
ਤਾਜ਼ਾ ਖ਼ਬਰਾਂ
Free
ਪੰਜਾਬ ਬੰਦ ਦੇ ਸੱਦੇ ਦਾ ਮੁਕੰਮਲ ਅਸਰ, ਕਸਬਾ ਹਰਿਆਣਾ ਦਾ ਪੂਰਾ ਬਜ਼ਾਰ ਬੰਦ
ਹਰਿਆਣਾ, 21 ਅਗਸਤ (ਹਰਮੇਲ ਸਿੰਘ ਖੱਖ) ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਮੱਦੇਨਜਰ ਕਸਬਾ ਹਰਿਆਣਾ (ਹੁਸ਼ਿਆਰਪੁਰ)ਵੀ ਮੁੰਕਮਲ ਤੌਰ ਤੇ ਬੰਦ ਨਜ਼ਰ ਆ ਰਿਹਾ ਹੈ ਤੇ ਇੱਥੋਂ ਦੀ ਮਾਰਕਿਟ ਵੀ ਪੂਰੀ ਤਰਾ ਬੰਦ ਹੈ।
ਅਜੀਤ ਡੈਸਕ
21-08-2026