13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਰਨਹੈਮ ਨੇ ਭਾਰਤੀ ਮੂਲ ਦੇ ਗੌਤਮ ਰੰਗਾਰਾਜਨ ਨੂੰ ਮਾਹਰ ਸਲਾਹਕਾਰ ਕੀਤਾ ਨਿਯੁਕਤ

ਲੰਡਨ, 12 ਅਗਸਤ (ਏਜੰਸੀ)-ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਇਕ ਪ੍ਰਮੁੱਖ ਭਾਰਤੀ ਮੂਲ ਦੇ ਰਣਨੀਤੀਕਾਰ ਅਤੇ ਮੀਡੀਆ ਕਾਰਜਕਾਰੀ ਨੂੰ ‘ਢਾਂਚਾ ਅਤੇ ਪ੍ਰਕਿਰਿਆ’ ’ਤੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਬੀ.ਬੀ.ਸੀ. ਦੇ ਸਾਬਕਾ ਰਣਨੀਤੀਕਾਰ ਅਤੇ ...

Ad Position 21
No active advertisement
ਅਜੀਤ ਡੈਸਕ 13-08-2026

ਲੰਡਨ, 12 ਅਗਸਤ (ਏਜੰਸੀ)-ਬ੍ਰਿਟਿਸ਼ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਇਕ ਪ੍ਰਮੁੱਖ ਭਾਰਤੀ ਮੂਲ ਦੇ ਰਣਨੀਤੀਕਾਰ ਅਤੇ ਮੀਡੀਆ ਕਾਰਜਕਾਰੀ ਨੂੰ ‘ਢਾਂਚਾ ਅਤੇ ਪ੍ਰਕਿਰਿਆ’ ’ਤੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਬੀ.ਬੀ.ਸੀ. ਦੇ ਸਾਬਕਾ ਰਣਨੀਤੀਕਾਰ ਅਤੇ ਸੰਗੀਤਕਾਰ ਗੌਤਮ ਰੰਗਾਰਾਜਨ ਇਸ ਹਫ਼ਤੇ 10 ਡਾਊਨਿੰਗ ਸਟਰੀਟ ਵਿਖੇ ਇਹ ਨਵਾਂ ਅਹੁਦਾ ਸੰਭਾਲਣਗੇ।ਯੂਕੇ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਜਾਰੀ ਬਿਆਨ ’ਚ ਕਿਹਾ ਕਿ ਗੌਤਮ ਰੰਗਾਰਾਜਨ ਨੂੰ ਢਾਂਚਾ ਅਤੇ ਪ੍ਰਕਿਰਿਆ ਦੇ ਮਾਹਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਗੌਤਮ ਕਾਰਪੋਰੇਟ ਰਣਨੀਤੀ ਅਤੇ ਬਦਲਾਅ ਲਿਆਉਣ ’ਚ ਮਹੱਤਵਪੂਰਨ ਤਜਰਬਾ ਰੱਖਦੇ ਹਨ। ਬਰਨਹੈਮ, ਜਿਨ੍ਹਾਂ ਨੇ ਪਿਛਲੇ ਮਹੀਨੇ ਲੇਬਰ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ, ਨੇ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਕਰਨ ਦਾ ਆਪਣਾ ਦ੍ਰਿਸ਼ਟੀਕੋਣ ਨਿਰਧਾਰਤ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ‘ਬਰਥ ਟੂਰਿਜ਼ਮ’ ਵਿਰੁੱਧ ਸਖ਼ਤੀ ਦੌਰਾਨ ਅਮਰੀਕਾ ਨੇ ਪਿਛਲੇ ਮਹੀਨੇ 600 ਵੀਜ਼ੇ ਰੱਦ ਕੀਤੇ-ਰੂਬੀਓ ਅਗਲੀ ਖ਼ਬਰ ਪੰਨੂ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਮਾਮਲੇ ’ਚ 20 ਨਵੰਬਰ ਨੂੰ ਸਜ਼ਾ ਸੁਣਾਏਗੀ ਅਦਾਲਤ
Ad Position 24