11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਝਾਰਖੰਡ ਭਾਜਪਾ ਵਲੋਂ ਅੱਜ ਰਾਜ ਵਿਆਪੀ ਬੰਦ ਦਾ ਸੱਦਾ

ਰਾਂਚੀ (ਝਾਰਖੰਡ), 11 ਅਗਸਤ - ਝਾਰਖੰਡ ਭਾਜਪਾ ਨੇ ਕੱਲ੍ਹ ਰਾਂਚੀ ਵਿਚ ਜੇਪੀਐਸਸੀ-ਜੇਐਸਐਸਸੀ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਅੱਜ ਰਾਜ ਵਿਆਪੀ ਬੰਦ...

Ad Position 21
No active advertisement
ਅਜੀਤ ਡੈਸਕ 11-08-2026

ਰਾਂਚੀ (ਝਾਰਖੰਡ), 11 ਅਗਸਤ -  ਝਾਰਖੰਡ ਭਾਜਪਾ ਨੇ ਕੱਲ੍ਹ ਰਾਂਚੀ ਵਿਚ ਜੇਪੀਐਸਸੀ-ਜੇਐਸਐਸਸੀ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਅੱਜ ਰਾਜ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਇਸ ਮੌਕੇ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਕਿਹਾ, "... ਝਾਰਖੰਡ ਭਰ ਵਿਚ ਅੰਦੋਲਨ ਵਿਦਿਆਰਥੀਆਂ ਅਤੇ ਨੌਜਵਾਨਾਂ ਦੁਆਰਾ ਚਲਾਇਆ ਗਿਆ ਸੀ। ਦੇਖੋ ਕਿ ਕਿਵੇਂ ਪਾਣੀ ਦੀਆਂ ਤੋਪਾਂ ਅਤੇ ਲਾਠੀਚਾਰਜ ਦੀ ਵਰਤੋਂ ਕੀਤੀ ਗਈ, ਜਿਸ ਨਾਲ ਲੋਕ ਜ਼ਖਮੀ ਹੋਏ, ਇਹ ਸਭ ਇਸ ਲਈ ਸੀ ਕਿਉਂਕਿ ਉਹ ਲੀਕ ਹੋਏ ਝਾਰਖੰਡ ਕਮਿਸ਼ਨ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਜਾਂ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ। ਇਸ ਮਾਮਲੇ 'ਤੇ ਉਥੇ ਚੁੱਪ ਹੈ, ਜਦੋਂ ਕਿ ਇਥੇ ਸੰਸਦ ਵਿਚ ਹੰਗਾਮਾ ਹੈ..."।

Ad Position 22
No active advertisement
ਪਿਛਲੀ ਖ਼ਬਰ ਝਾਰਖੰਡ - ਹਜ਼ਾਰਾਂ ਜੇਪੀਐਸਸੀ ਅਤੇ ਜੇਐਸਐਸਸੀ ਉਮੀਦਵਾਰਾਂ ਵਲੋਂ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਜਾਰੀ ਅਗਲੀ ਖ਼ਬਰ ਐਨਡੀਏ ਦੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਵਿਰੁੱਧ ਸੰਸਦ ਦੇ ਮਕਰ ਦੁਆਰ ਵੱਲ ਕੱਢਿਆ ਰੋਸ ਮਾਰਚ
Ad Position 24