05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਠਿੰਡਾ ਦੇ ਥਾਣਾ ਸਾਈਬਰ ਕ੍ਰਾਇਮ ਵਿਚ ਵਿਜੀਲੈਂਸ ਦੀ ਛਾਪੇਮਾਰੀ

ਬਠਿੰਡਾ, 5 ਅਗਸਤ (ਸੱਤਪਾਲ ਸਿੰਘ ਸਿਵੀਆਂ) - ਪੰਜਾਬ ਵਿਜੀਲੈਂਸ ਬਿਉਰੋ ਦੇ ਉੱਡਣ ਦਸਤੇ ਵਲੋਂ ਬਠਿੰਡਾ ਦੇ ਥਾਣਾ ਸਾਈਬਰ ਕ੍ਰਾਇਮ ਵਿਚ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਸਾਈਬਰ...

Ad Position 21
No active advertisement
ਅਜੀਤ ਡੈਸਕ 05-08-2026

ਬਠਿੰਡਾ, 5 ਅਗਸਤ (ਸੱਤਪਾਲ ਸਿੰਘ ਸਿਵੀਆਂ) - ਪੰਜਾਬ ਵਿਜੀਲੈਂਸ ਬਿਉਰੋ ਦੇ ਉੱਡਣ ਦਸਤੇ ਵਲੋਂ ਬਠਿੰਡਾ ਦੇ ਥਾਣਾ ਸਾਈਬਰ ਕ੍ਰਾਇਮ ਵਿਚ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਸਾਈਬਰ ਕ੍ਰਾਇਮ ਥਾਣੇ ਦੀ ਪੁਲਿਸ ਵਲੋਂ ਇਕ ਔਰਤ ਦੇ ਲੜਕੇ ਸੰਬੰਧੀ ਮਾਮਲੇ ਨੂੰ ਲੈ ਕੇ ਉਸ ਤੋਂ ਕਥਿਤ ਤੌਰ 'ਤੇ ਮੋਟੀ ਰਿਸ਼ਵਤ ਲੈਣ ਸੰਬੰਧੀ ਕੀਤੀ ਦੱਸੀ ਜਾ ਰਹੀ ਹੈ। ਮੌਕੇ 'ਤੇ ਸਿਕਾਇਤ ਕਰਤਾ ਔਰਤ ਰੀਤੂ ਵੀ ਮੌਜੂਦ ਹੈ, ਜਿਸ ਨੇ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਉਕਤ ਥਾਣੇ ਦੀ ਪੁਲਿਸ 'ਤੇ ਇਲਜਾਮ ਲਗਾਏ ਹਨ। ਪੀੜਤਾ ਨੇ ਮੁਹਾਲੀ ਵਿਖੇ ਵਿਜੀਲੈਂਸ ਕੋਲ ਸਿਕਾਇਤ ਕੀਤੀ ਸੀ।

Ad Position 22
No active advertisement
ਪਿਛਲੀ ਖ਼ਬਰ ਜਬੋਵਾਲ ਵਿਖੇ ਚੱਲੀ ਗੋਲੀ, ਇੱਕ ਫੱਟੜ ਅਗਲੀ ਖ਼ਬਰ 23 ਅਗਸਤ ਤੋਂ ਸ਼ੁਰੂ ਹੋਵੇਗਾ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਦੂਜਾ ਪੜਾਅ - ਜਥੇਦਾਰ ਗੜਗੱਜ
Ad Position 24
No active advertisement