08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਨਸ਼ੇ ਦੀ ਭੇਟ ਚੜਿ੍ਆ 21 ਸਾਲਾ ਨੌਜਵਾਨ

ਮੁੱਦਕੀ, (ਫ਼ਿਰੋਜ਼ਪੁਰ), 28 ਅਗਸਤ (ਭਾਰਤ ਭੂਸ਼ਣ ਅਗਰਵਾਲ)- ਪੰਜਾਬ ਸੂਬੇ ਅੰਦਰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਦੀ ਦਲਦਲ ’ਚ ਨੌਜਵਾਨ ਪੀੜ੍ਹੀ ਧੱਸਦੀ ਜਾ ਰਹੀ ਹੈ ਤੇ ਆਏ ਦਿਨ ਨੌਜਵਾਨ....

Ad Position 21
repet_subhas-goyals [Copy P29]
ਅਜੀਤ ਡੈਸਕ 28-08-2025

ਮੁੱਦਕੀ, (ਫ਼ਿਰੋਜ਼ਪੁਰ), 28 ਅਗਸਤ (ਭਾਰਤ ਭੂਸ਼ਣ ਅਗਰਵਾਲ)- ਪੰਜਾਬ ਸੂਬੇ ਅੰਦਰ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਦੀ ਦਲਦਲ ’ਚ ਨੌਜਵਾਨ ਪੀੜ੍ਹੀ ਧੱਸਦੀ ਜਾ ਰਹੀ ਹੈ ਤੇ ਆਏ ਦਿਨ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕਸਬਾ ਮੁੱਦਕੀ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਵਾਰਡ ਨੰਬਰ 13 ’ਚੋਂ, ਜਿਥੋਂ ਦੇ ਇਕ ਨੌਜਵਾਨ ਦੀ ਨਸ਼ੇ ਦੀ ਵਧ ਮਾਤਰਾ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ, ਵਾਰਡ ਨੰਬਰ 13, ਮੁੱਦਕੀ ਵਜੋਂ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਜਨਾਲਾ/ਰਮਦਾਸ ਹੜ੍ਹ ਪੀੜਤ ਪਰਿਵਾਰਾਂ ਤੇ ਪਸ਼ੂਆਂ ਲਈ ਰਾਹਤ ਕੈਂਪ ਸਥਾਪਤ, ਹੈਲਪਲਾਈਨ ਨੰਬਰ ਵੀ ਜ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪੀੜਤਾਂ ਦੀ ਮਦਦ ਲਈ ਫ਼ੌਜ ਨੇ ਸੰਭਾਲਿਆ ਮੋਰਚਾ
Ad Position 24