06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਇਕਾਈ ਸੁਲਤਾਨਪੁਰ ਲੋਧੀ ਨੰਬਰਦਾਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ

ਸੁਲਤਾਨਪੁਰ ਲੋਧੀ, 5 ਸਤੰਬਰ (ਨਰੇਸ਼ ਹੈਪੀ)-ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਇਕਾਈ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ ਜਿਸ ’ਚ ਮੰਗਲ ਸਿੰਘ ਭੱਟੀ ਵਾਈਸ ਪ੍ਰਧਾਨ ਕਪੂਰਥਲਾ ਅਤੇ ਜਰਨਲ ਸਕੱਤਰ ਕੁਲਦੀਪ ਸਿੰਘ ਸਾਂਗਰਾ, ਸੁਖਦੇਵ ਸਿੰਘ ਕਬੀਰਪੁਰ ਮੁੱਖ ਪ੍ਰੈੱਸ ਸਕੱਤਰ ਅਤੇ ਅਮਰਜੀਤ ਸਿੰਘ ਫੌਜੀ ਕਾਲੋਨੀ ਕੈਸ਼ੀਅਰ ਸੁਲਤਾਨਪੁਰ ਲੋਧੀ ਹਾਜ਼ਰ ਹੋਏ| ਮੀਟਿੰਗ ਦੌਰਾਨ ਨੰਬਰਦਾਰ ਭਾਈਚਾਰੇ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨੰਬਰਦਾਰਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁਖੀ, ਸਰਕਾਰੀ ਕਰਮਚਾਰੀਆਂ ਖਿਲਾਫ਼ ਹੋ ਰਹੀ ਧੱਕੇਸ਼ਾਹੀ ਪ੍ਰਤੀ ਵੀ ਚਿੰਤਾ ਪ੍ਰਗਟ ਕੀਤੀ ਗਈ | ਮੀਟਿੰਗ ਦਾ ਮੁੱਖ ਏਜੰਡਾ ਸਰਕਾਰ ਨੇ ਕੀਤੇ ਨੰਬਰਦਾਰਾਂ ਨਾਲ ਵਾਅਦੇ ਨਾ ਪੂਰੇ ਕਰਨ ਤੇ ਰੋਸ ਪ੍ਰਗਟ ਕੀਤਾ ਗਿਆ । ਨੰਬਰਦਾਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਸਬੰਧੀ ਸਰਕਾਰ ਨੇ ਢਿੱਲਮੱਠ ਵਰਗੀ ਨੀਤੀ ਜਾਰੀ ਰੱਖੀ ਤਾਂ ਭਾਈਚਾਰਾ ਅਸੈਂਬਲੀ ਚੋਣਾਂ ਦੌਰਾਨ ਸਖ਼ਤ ਵਿਰੋਧ ਕਰੇਗਾ | ਇਸ ਮੌਕੇ ਅਮਰਜੀਤ ਸਿੰਘ ਫੌਜੀ ਕਲੋਨੀ ਨੂੰ ਕੈਸ਼ੀਅਰ ਅਤੇ ਸੁਖਦੇਵ ਸਿੰਘ ਕਬੀਰਪੁਰ ਨੂੰ ਪ੍ਰੈੱਸ ਸਕੱਤਰ ਨਿਯੁਕਤ ਕਰਦਿਆਂ ਨਿਯੁਕਤੀ ਪੱਤਰ ਸੌਂਪੇ ਗਏ | ਮੀਟਿੰਗ ਵਿਚ ਨੰਬਰਦਾਰ ਜੁਗਰਾਜ ਸਿੰਘ ਫ਼ਰੀਦ ਸਰਾਏ, ਨੰਬਰਦਾਰ ਗੁਰਪ੍ਰੀਤ ਸਿੰਘ ਚੱਕ ਪੱਤੀ ਬਾਲੂ ਬਹਾਦਰ, ਨੰਬਰਦਾਰ ਗੁਰਪ੍ਰੀਤ ਸਿੰਘ ਮੰਗੂਪੁਰ, ਨੰਬਰਦਾਰ ਮੁਖ਼ਤਿਆਰ ਸਿੰਘ ਬਾਊਪੁਰ, ਨੰਬਰਦਾਰ ਵਿਰਸਾ ਸਿੰਘ ਬੰਦੂ ਜਦੀਦ, ਨੰਬਰਦਾਰ ਹੀਰਾ ਸਿੰਘ, ਨੰਬਰਦਾਰ ਸੁਖਰਾਜ ਸਿੰਘ ਤੇ ਨੰਬਰਦਾਰ ਨਿਰਮਲ ਸਿੰਘ ਸ਼ੇਖਮਾਂਗਾ, ਨੰਬਰਦਾਰ ਸੰਤੋਖ ਕੁਮਾਰ ਭਾਗੋ ਬੁੱਢਾ, ਨੰਬਰਦਾਰ ਹਰਜੀਤ ਸਿੰਘ ਬੂਸੋਵਾਲ, ਨੰਬਰਦਾਰ ਜੋਗਿੰਦਰ ਕੁਮਾਰ ਬੂਸੋਵਾਲ, ਨੰਬਰਦਾਰ ਤੀਰਥ ਸਿੰਘ ਪਹਿਲਵਾਨ, ਨੰਬਰਦਾਰ ਲਹਿੰਬਰ ਸਿੰਘ ਸਿੰਘ ਸਰਾਏ ਜੱਟਾਂ, ਨੰਬਰਦਾਰ ਭਜਨ ਸਿੰਘ ਭਾਗੋਰਾਈਆਂ, ਨੰਬਰਦਾਰ ਰੇਸ਼ਮ ਸਿੰਘ ਬਿਧੀਪੁਰ, ਨੰਬਰਦਾਰ ਕਰਨੈਲ ਸਿੰਘ ਸੂਜੋਕਾਲੀਆ, ਨੰਬਰਦਾਰ ਗੁਰਮੀਤ ਸਿੰਘ ਅਹਿਮਦਪੁਰ, ਨੰਬਰਦਾਰ ਮਲਕੀਤ ਸਿੰਘ ਮੁਹੱਬਲੀਪੁਰ ਆਦਿ ਹਾਜ਼ਰ ਸਨ |

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

Ad Position 22
No active advertisement
ਪਿਛਲੀ ਖ਼ਬਰ ਵੱਖ - ਵੱਖ ਸਕੂਲਾਂ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਹੈਰੋਇਨ ਸਮੇਤ 1 ਔਰਤ ਕਾਬੂ
Ad Position 24