08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਐਸ. ਐਸ. ਪੀ. ਵਲੋਂ ਜ਼ਿਲੇ੍ਹ 'ਚ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ

Ad Position 21
No active advertisement
ਅਜੀਤ ਡੈਸਕ 23-01-2026
ਫਗਵਾੜਾ, 22 ਜਨਵਰੀ (ਹਰਜੋਤ ਸਿੰਘ ਚਾਨਾ)-ਜ਼ਿਲੇ੍ਹ ਦੇ ਐਸ.ਐਸ.ਪੀ. ਗੌਰਵ ਤੂਰਾ ਨੇ ਅੱਜ ਜ਼ਿਲੇ੍ਹ 'ਚ ਤਾਇਨਾਤ ਕਈ ਐਸ.ਐਚ.ਓ. ਦੇ ਤਬਾਦਲੇ ਕੀਤੇ ਹਨ | ਜਿਸ ਨਾਲ ਹੁਣ ਸ਼ਹਿਰ ਦੇ ਪ੍ਰਮੁੱਖ ਮੁੱਖ ਥਾਣਿਆਂ 'ਤੇ ਮਹਿਲਾ ਐਸ.ਐਚ.ਓ. ਕੰਮ ਕਰਨਗੀਆਂ | ਐਸ.ਐਸ.ਪੀ. ਵਲੋਂ ਜਾਰੀ ਹੁਕਮਾਂ ਅਨੁਸਾਰ ਇੰਸ. ਸੋਨਮਦੀਪ ਕੌਰ ਪੁਲਿਸ ਲਾਇਨ ਕਪੂਰਥਲਾ ਨੂੰ ਐਸ.ਐਚ.ਓ ਸਦਰ ਫਗਵਾੜਾ, ਐਸ.ਆਈ ਕਿਰਪਾਲ ਸਿੰਘ ਐਸ.ਐਚ.ਓ. ਥਾਣਾ ਸਦਰ ਫਗਵਾੜਾ ਨੂੰ ਪੁਲਿਸ ਲਾਈਨ ਕਪੂਰਥਲਾ, ਇੰਸ. ਹਰਦੀਪ ਸਿੰਘ ਐਸ.ਐਚ.ਓ. ਸਤਨਾਮਪੁਰਾ ਨੂੰ ਐਸ.ਐਚ.ਓ. ਸੁਲਤਾਨਪੁਰ ਲੋਧੀ, ਇੰਸ. ਅਮਨਪ੍ਰੀਤ ਕੌਰ ਇੰਚਾਰਜ ਵੋਮੈਨ ਸੈੱਲ ਨੂੰ ਐਸ.ਐਚ.ਓ. ਸਤਨਾਮਪੁਰਾ, ਇੰਸ. ਬਲਵਿੰਦਰ ਸਿੰਘ ਪੁਲਿਸ ਲਾਈਨ ਕਪੂਰਥਲਾ ਨੂੰ ਸੀ.ਆਈ.ਏ. ਸਟਾਫ਼ ਫਗਵਾੜਾ, ਇੰਸ. ਨਿਰਮਲ ਸਿੰਘ ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆਂ ਨੂੰ ਮੁੱਖ ਅਫ਼ਸਰ ਥਾਣਾ ਕਬੀਰਪੁਰ, ਇੰਸ. ਅਨਿਲ ਕੁਮਾਰ ਪੁਲਿਸ ਲਾਈਨ ਕਪੂਰਥਲਾ ਨੂੰ ਮੁੱਖ ਅਫ਼ਸਰ ਥਾਣਾ ਤਲਵੰਡੀ ਚੌਧਰੀਆਂ, ਇੰਸ. ਸਰਬਜੀਤ ਸਿੰਘ ਮੁੱਖ ਅਫ਼ਸਰ ਥਾਣਾ ਕਬੀਰਪੁਰ ਨੂੰ ਪੁਲਿਸ ਲਾਈਨ ਕਪੂਰਥਲਾ, ਇੰਸ. ਅਮਨਦੀਪ ਕੌਰ ਐਡੀਸ਼ਨਲ ਐਸ.ਐਚ.ਓ. ਥਾਣਾ ਸਾਈਬਰ ਕਪੂਰਥਲਾ ਨੂੰ ਮੁੱਖ ਅਫ਼ਸਰ ਫੱਡੂਢੀਂਗਾ, ਇੰਸ. ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਫੱਤੂਢੀਂਗਾ ਨੂੰ ਪੁਲਿਸ ਲਾਈਨ ਕਪੂਰਥਲਾ, ਇੰਸ. ਅੰਜੂ ਪੁਲੀਸ ਲਾਈਨ ਕਪੂਰਥਲਾ ਨੂੰ ਐਡੀਸ਼ਨਲ ਐਸ.ਐਚ.ਓ. ਸਾਈਬਰ ਕਪੂਰਥਲਾ, ਥਾਣੇਦਾਰ ਨਵਜੋਤ ਕੌਰ ਪੁਲਿਸ ਲਾਈਨ ਕਪੂਰਥਲਾ ਨੂੰ ਇੰਚਾਰਜ ਵੋਮੈਨ ਸੈੱਲ ਤਾਇਨਾਤ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸਿਵਲ ਹਸਪਤਾਲ ਵਿਖੇ ਅਚਨਚੇਤ ਚੈਕਿੰਗ ਅਗਲੀ ਖ਼ਬਰ ਅਕਾਲ ਅਕੈਡਮੀ ਇੰਟਰਨੈਸ਼ਨਲ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਪੱਧਰ ਦੇ ਬੇਸਬਾਲ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤਿਆ <...
Ad Position 24