28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਔਖਾ ਏ

ਔਖਾ ਏ

Ad Position 21
No active advertisement
ਅਜੀਤ ਡੈਸਕ 29-11-2026


• ਗੁਰਮੀਤ ਸਿੰਘ •

ਤੇਰੇ ਬਾਅਦ ਗੁਜ਼ਾਰਾ ਔਖਾ ਏ |
ਜੇਕਰ ਹੋਰ ਸਹਾਰਾ ਆਖੇਂ, ਔਖਾ ਏ |

ਸੋਹਣੇ ਹੋਰ ਹਜ਼ਾਰਾਂ ਹੋਣੇ, ਹੋਵਣਗੇ,
ਤੇਰੇ ਵਾਂਗ ਪਿਆਰਾ ਆਖੇਂ, ਔਖਾ ਏ |

ਤੇਰੇ ਤੁੱਲ ਬਹਾਰਾਂ ਹੋਵਣ ਮੁਮਕਿਨ ਨਾ,
ਤੇਰੇ ਤੁੱਲ ਨਜ਼ਾਰਾ ਆਖੇਂ, ਔਖਾ ਏ |

ਹੋਰ ਨੲੀਂ 'ਗੁਰਮੀਤ' ਚਹੇਤਾ ਤੇਰੇ ਤੋਂ,
ਜੱਗ ਕਹਿਣ ਨੂੰ  ਸਾਰਾ ਆਖੇਂ, ਔਖਾ ਏ |

-ਮੋਬਾਈਲ : 96220-81262

Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂ ਧੂੰਦਾ ਨੇ ਲਗਾਏ ਰਜਿਸਟਰੀ ਕਲਰਕ ’ਤੇ ਰਿਸ਼ਵਤ ਲੈਣ ਦੇ ਦੋਸ਼ ਅਗਲੀ ਖ਼ਬਰ 29-11-2026
Ad Position 24