ਅੱਜ ਬਿਜਲੀ ਬੰਦ ਰਹੇਗੀ
ਗੁਰਾਇਆ, 25 ਨਵੰਬਰ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਸੂਚਨਾ ਮੁਤਾਬਿਕ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 26 ਨਵੰਬਰ ਸਿਟੀ ਗੁਰਾਇਆ ਤੋਂ ਚੱਲਦੇ ਰਾਮਗੜ੍ਹੀਆ ਫੀਡਰ, ਅੰਮ੍ਰਿਤ ਫੌਡਰੀ ਫੀਡਰ ਤੇ ਮਨਸੂਰਪੁਰ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਨ੍ਹਾਂ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਅਜੀਤ ਡੈਸਕ
26-11-2026