19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸੰਤ ਐਟੋਨੀ ਕਾਨਵੈਂਟ ਸਕੂਲ ਵਿਖੇ ਚਿਲਡਰਨ ਡੇਅ ਧੂਮ ਧਾਮ ਨਾਲ ਮਨਾਇਆ

ਆਦਮਪੁਰ, 18 ਨਵੰਬਰ (ਹਰਪ੍ਰੀਤ ਸਿੰਘ)- ਸੰਤ ਐਟੋਨੀ ਕਾਨਵੈਂਟ ਸਕੂਲ ਚੋਮੋ ਵਿਖੇ ਚਿਲਡਰਨ ਡੇਅ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਕਾਨਵੈਂਟ ਸਕੂਲ ਚੋਮੋ ਵਿਖੇ ਫਾਦਰ ਥੋਮਸ ਪੂਚਾਲੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸਿਸਟਰ ਸੇਬੀ ਥੋਮਸ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਅਨੀਸ਼ ਕੁਮਾਰ ਡਿਪਟੀ ਸੁਪਰਡੈਂਟ ਆਫ ਪੁਲਿਸ ਇਨਟੈਲੀਜੈਂਸ ਵਿੰਗ ਵਜੋਂ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 19-11-2026
ਆਦਮਪੁਰ, 18 ਨਵੰਬਰ (ਹਰਪ੍ਰੀਤ ਸਿੰਘ)- ਸੰਤ ਐਟੋਨੀ ਕਾਨਵੈਂਟ ਸਕੂਲ ਚੋਮੋ ਵਿਖੇ ਚਿਲਡਰਨ ਡੇਅ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ। ਕਾਨਵੈਂਟ ਸਕੂਲ ਚੋਮੋ ਵਿਖੇ ਫਾਦਰ ਥੋਮਸ ਪੂਚਾਲੀ ਦੇ ਦੇਸ਼ਾਂ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਸਿਸਟਰ ਸੇਬੀ ਥੋਮਸ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਅਨੀਸ਼ ਕੁਮਾਰ ਡਿਪਟੀ ਸੁਪਰਡੈਂਟ ਆਫ ਪੁਲਿਸ ਇਨਟੈਲੀਜੈਂਸ ਵਿੰਗ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਲੋਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਡਾਇਰੈਕਟਰ ਵਲੋਂ ਬੱਚਿਆਂ ਨੂੰ ਚਿਲਡਰਨ ਡੇਅ ਦੀਆਂ ਵਧਾਈਆਂ ਦੇਣ ਉਪਰੰਤ ਮੁੱਖ ਮਹਿਮਾਨ ਨੂੰ ਸਨਮਾਨਿਤ ਕਰ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲੀ ਬੱਚੇ ਸਮੇਤ ਸਟਾਫ ਹਾਜ਼ਰ।
Ad Position 22
No active advertisement
ਪਿਛਲੀ ਖ਼ਬਰ ਜਲੰਧਰ ਜ਼ਿਲ੍ਹੇ ਨੇ ਹਾਕੀ ’ਚ ਕੀਤਾ ਪਹਿਲਾ ਸਥਾਨ ਹਾਸਲ ਅਗਲੀ ਖ਼ਬਰ ਕੁਲਵਿੰਦਰ ਸਿੰਘ ਕਿੰਦਾਂ ਨਾਗਰਾ ‘ਆਪ’ ਦੇ ਹਲਕਾ ਨਕੋਦਰ ਤੋਂ ਯੂਥ ਕੋਆਰਡੀਨੇਟਰ ਨਿਯੁਕਤ
Ad Position 24