ਗੁਰੂ ਤੇਗ ਬਹਾਦਰ ਚੌਕ ਨੂੰ ਮਿਲੇਗੀ ਨਵੀਂ ਦਿੱਖ-ਕੌਂਸਲਰ ਹੈਪੀ ਕਿਹਾ, ਸ਼ਹਿਰ ਦਾ ਸਭ ਤੋਂ ਸੁੰਦਰ ਚੌਕ ਬਣੇਗਾ
ਜਲੰਧਰ, 17 ਅਕਤੂਬਰ (ਸ਼ਿਵ )-ਵਾਰਡ ਨੰ. 35 ਦੀ ਕੌਂਸਲਰ ਅਤੇ ਨਿਗਮ ਦੀਆਂ ਚਾਰ ਐਡਹਾਕ ਕਮੇਟੀਆਂ ਦੀ ਮੈਂਬਰ ਹਰਸ਼ਰਨ ਕੌਰ ਹੈਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਅੰਦਰ ਪੈਂਦੇ ਸ੍ਰੀ ਗੁਰੂ ਤੇਗ ਬਹਾਦਰ ਚੌਕ ਦਾ ਹੁਣ ਹੋਰ ਵੀ ਅਤਿ ਆਧੁਨਿਕ ਤਕਨੀਕ ਨਾਲ ਅਤੇ ਆਲੇ-ਦੁਆਲੇ ਸੁੰਦਰ ਪੱਥਰ ਲਗਾ ਕੇ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਗੁਰੂ ਤੇਗ ਬਹਾਦੁਰ ਚੌਕ, ਜਿਸ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਤਸਵੀਰ. ਮੁਨੀਸ਼
ਨੰਬਰ ਹਰਸ਼ਰਨ ਕੌਰ ਹੈਪੀ
18-10-2026