06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬਾਬਾ ਖੁਸ਼ਹਾਲ ਸਿੰਘ ਸੇਵਕ ਸਭਾ ਵਲੋਂ ਪਿੰਡ ਲੁਹਾਰਾ ਵਿਖੇ ਕੀਰਤਨ ਦਰਬਾਰ

ਲਾਂਬੜਾ, 5 ਅਕਤੂਬਰ (ਗੁਰਮੇਲ ਸਿੰਘ)-ਨਕੋਦਰ ਤੋਂ ਜਲੰਧਰ ਰੋਡ ਉੱਪਰ ਵਸੇ ਪਿੰਡ ਲੁਹਾਰਾ ਵਿਖੇ ਬਾਬਾ ਖੁਸ਼ਾਲ ਸਿੰਘ ਸੇਵਕ ਸਭਾ ਸਮੂਹ ਨਗਰ ਨਿਵਾਸੀ ਅਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 06-10-2026
ਲਾਂਬੜਾ, 5 ਅਕਤੂਬਰ (ਗੁਰਮੇਲ ਸਿੰਘ)-ਨਕੋਦਰ ਤੋਂ ਜਲੰਧਰ ਰੋਡ ਉੱਪਰ ਵਸੇ ਪਿੰਡ ਲੁਹਾਰਾ ਵਿਖੇ ਬਾਬਾ ਖੁਸ਼ਾਲ ਸਿੰਘ ਸੇਵਕ ਸਭਾ ਸਮੂਹ ਨਗਰ ਨਿਵਾਸੀ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਕੀਰਤਨ ਦਰਬਾਰ ਦਾ ਸਰਬਤ ਦੇ ਭਲੇ ਵਾਸਤੇ ਪਿੰਡ ਵਾਸੀਆਂ ਵਲੋਂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਰਾਗੀ ਜਥਿਆਂ ਨੇ ਹਿੱਸਾ ਲਿਆ । ਇਸ ਕੀਰਤਨ ਦਰਬਾਰ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਰੂਪ, ਬੀਬੀ ਪਰਮਿੰਦਰ ਕੌਰ ਖਾਲਸਾ, ਵੀਰ ਜਤਿੰਦਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਨੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ। ਅਟੁੱਟ ਲੰਗਰ ਭੰਡਾਰਾ ਵਰਤਾਇਆ ਗਿਆ
Ad Position 22
No active advertisement
ਪਿਛਲੀ ਖ਼ਬਰ ਸਾਲਾਂ ਬਾਅਦ ਜਾਗਿਆ ਨਗਰ ਨਿਗਮ ਸ਼ਹਿਰ ਦੇ ਪੁਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਅਗਲੀ ਖ਼ਬਰ ਸੇਵਾਵਾਂ ਤੋਂ ਬਾਹਰ ਕੀਤੇ 400 ਟ੍ਰੇਡਸਮੈਨ ਦੀ ਬਹਾਲੀ ਲਈ 9 ਨੂੰ ਸਾਬਕਾ ਅਰਧ ਸੈਨਿਕ ਜੰਤਰ-ਮੰਤਰ ਵਿਖੇ ਕਰਨਗੇ ਪ੍ਰਦਰਸ਼ਨ
Ad Position 24