ਅਮਿਤ ਸ਼ਾਹ ਦੀ ਜਲੰਧਰ ਰੈਲੀ ਨੇ ਭਾਜਪਾ ਵਰਕਰਾਂ ’ਚ ਭਰਿਆ ਨਵਾਂ ਜੋਸ਼-ਰੰਧਾਵਾ
ਲਾਂਬੜਾ, 30 ਸਤੰਬਰ (ਗੁਰਮੇਲ ਸਿੰਘ)-ਦੁਪਹਿਰ ਤਕਰੀਬਨ ਇਕ ਵਜੇ ਇਕ ਤੇਜ਼ ਰਫਤਾਰ ਟਰਾਲੀ ਟਰੈਕਟਰ ਅਤੇ ਟਾਟਾ ਸੈਰਾ ਗੱਡੀ ਦੀ ਲਾਂਬੜਾ ਤੋਂ ਚਿੱਟੀ ਵੱਲ ਜਾਂਦਿਆਂ ਭਿਆਨਕ ਟੱਕਰ ਹੋਈ। ਇਹ ਹਾਦਸਾ ਓਵਰਲੋਡ ਮਿੱਟੀ ਦੀ ਭਰੀ ਟਰਾਲੀ ਜਿਸ ਨੂੰ ਕਾਕਾ ਨਾਮਕ ਡਰਾਈਵਰ ਚਲਾ ਰਿਹਾ ਸੀ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਦੂਜੇ ਪਾਸੇ ਗੱਡੀ ਮਾਲਕ ਦਲਜੀਤ ਸਿੰਘ ਆਪਣੀ ਗੱਡੀ ਨੂੰ ਚਲਾ ਰਿਹਾ ਸੀ।
ਲਾਂਬੜਾ, 30 ਸਤੰਬਰ (ਗੁਰਮੇਲ ਸਿੰਘ)-ਦੁਪਹਿਰ ਤਕਰੀਬਨ ਇਕ ਵਜੇ ਇਕ ਤੇਜ਼ ਰਫਤਾਰ ਟਰਾਲੀ ਟਰੈਕਟਰ ਅਤੇ ਟਾਟਾ ਸੈਰਾ ਗੱਡੀ ਦੀ ਲਾਂਬੜਾ ਤੋਂ ਚਿੱਟੀ ਵੱਲ ਜਾਂਦਿਆਂ ਭਿਆਨਕ ਟੱਕਰ ਹੋਈ। ਇਹ ਹਾਦਸਾ ਓਵਰਲੋਡ ਮਿੱਟੀ ਦੀ ਭਰੀ ਟਰਾਲੀ ਜਿਸ ਨੂੰ ਕਾਕਾ ਨਾਮਕ ਡਰਾਈਵਰ ਚਲਾ ਰਿਹਾ ਸੀ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਦੂਜੇ ਪਾਸੇ ਗੱਡੀ ਮਾਲਕ ਦਲਜੀਤ ਸਿੰਘ ਆਪਣੀ ਗੱਡੀ ਨੂੰ ਚਲਾ ਰਿਹਾ ਸੀ। ਪੀੜਤ ਦਿਲਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਦੇ ਤੇਜ਼ ਰਫਤਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਇਸ ਦੀ ਰਿਪੋਰਟ ਪੁਲਿਸ ਥਾਣਾ ਲਾਂਬੜਾ ਵਿਖੇ ਕਰਵਾ ਦਿੱਤੀ ਗਈ ਹੈ