08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜੂਡੋ ’ਚੋਂ ਨਹਿਰੂ ਗਾਰਡਨ ਸਕੂਲ ਨੇ 7 ਸੋਨ ਤਗਮੇ ਜਿੱਤੇ

ਜਲੰਧਰ, 7 ਸਤੰਬਰ (ਡਾ ਜਤਿੰਦਰ ਸਾਬੀ)-70ਵੀਆਂ ਜ਼ਿਲਾ ਸਕੂਲ ਖੇਡਾਂ (ਜੂਡੋ ਲੜਕੇ ਅਤੇ ਲੜਕੀਆ) ’ਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਦੀਆਂ ਜੂਡੋ ਖਿਡਾਰਨਾਂ ਨੇ 7 ਸੋਨ ਤਗ਼ਮੇ ਜਿੱਤੇ। ਅੰਡਰ-14 ਸਾਲ ਵਿੱਚ ਸਿੰਮੀ (27 ਕਿਲੋ) , ਅਜਦਾ (36 ਕਿਲੋ) , ਮੰਨਤ (40 ਕਿਲੋ) ,ਕ੍ਰਿਤਿਕਾ (44 ਕਿਲੋ) ਨੇ ਸੋਨ ਤਗ਼ਮੇ ਜਿੱਤੇ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਜਲੰਧਰ, 7 ਸਤੰਬਰ (ਡਾ ਜਤਿੰਦਰ ਸਾਬੀ)-70ਵੀਆਂ ਜ਼ਿਲਾ ਸਕੂਲ ਖੇਡਾਂ (ਜੂਡੋ ਲੜਕੇ ਅਤੇ ਲੜਕੀਆ) ’ਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਨਹਿਰੂ ਗਾਰਡਨ, ਜਲੰਧਰ ਦੀਆਂ ਜੂਡੋ ਖਿਡਾਰਨਾਂ ਨੇ 7 ਸੋਨ ਤਗ਼ਮੇ ਜਿੱਤੇ। ਅੰਡਰ-14 ਸਾਲ ਵਿੱਚ ਸਿੰਮੀ (27 ਕਿਲੋ) , ਅਜਦਾ (36 ਕਿਲੋ) , ਮੰਨਤ (40 ਕਿਲੋ) ,ਕ੍ਰਿਤਿਕਾ (44 ਕਿਲੋ) ਨੇ ਸੋਨ ਤਗ਼ਮੇ ਜਿੱਤੇ। ਅੰਡਰ-17 ਸਾਲ ’ਚ ਅੰਸ਼ਿਕਾ (48 ਕਿਲੋ) , ਤ੍ਰਿਪਤੀ (52 ਕਿੱਲੋ) ਅੰਡਰ-19 ਸਾਲ ਵਿੱਚ ਮਨੀਸ਼ਾ (44 ਕਿਲੋ) ਸੋਨ ਤਗ਼ਮਾ ਤੇ ਪੀਸ਼ੀ (57 ਕਿਲੋ) ਵਿੱਚ ਸੋਨ ਤਗ਼ਮੇ ਜਿੱਤੇ । ਇਸ ਤੋਂ ਇਲਾਵਾ ਸੁੰਦਰੀ, ਸ਼ਿਲਪੀ ਅਤੇ ਸਾਈ ਨਿਧੀ ਨੇ ਵੀ ਆਪਣੇ-ਆਪਣੇ ਭਾਰ ਵਰਗ ’ਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ। ਸੋਨ ਤਗ਼ਮਾ ਜੇਤੂ ਸਾਰੀਆਂ ਖਿਡਾਰਨਾਂ ਹੁਣ ਪੰਜਾਬ ਸਕੂਲ ਖੇਡਾਂ ਵਿੱਚ ਆਪਣੇ-ਆਪਣੇ ਭਾਰ ਵਰਗ ’ਚ ਜਲੰਧਰ ਦੀ ਨੁਮਾਇੰਦਗੀ ਕਰਨਗੀਆਂ। ਸਕੂਲ ਪਹੁੰਚਣ ’ਤੇ ਸਵੇਰ ਦੀ ਸਭਾ ਵਿੱਚ ਜੇਤੂ ਖਿਡਾਰਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਨੇ ਖਿਡਾਰਨਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ਖੇਡਾਂ ਵਤਨ ਪੰਜਾਬ ਦੀਆਂ ਦਾ ਅਹਿਮ ਯੋਗਦਾਨ -ਮੋਹਿੰਦਰ ਭਗਤ ਅਗਲੀ ਖ਼ਬਰ ਅੱਖਾਂ ਦਾਨ ਕਰਕੇ ਕਿਸੇ ਦੀ ਹਨੇਰੀ ਜ਼ਿੰਦਗੀ ਨੂੰ ਕਰ ਸਕਦੇ ਹਾਂ ਰੌਸ਼ਨ-ਡਾ. ਰਾਜੇਸ਼ ਗਰਗ ਸਿਵਲ ਸਰਜਨ ਡਾ. ਰਾਜੇਸ਼ ਗਰਗ ਵਲੋ...
Ad Position 24