06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਿੰਡ ਢੰਡਾ ਬਾਬਾ ਜੈਮਲ ਮਸਤ ਜੀ ਦੇ ਦਰਬਾਰ ’ਤੇ ਚੋਰੀ

ਗੁਰਾਇਆ, 5 ਸਤੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਢੰਡਾ ਵਿਖੇ ਤੜਕਸਾਰ ਇੱਕ ਨਕਾਬਪੋਸ਼ ਚੋਰ ਨੇ ਮਸਤਾ ਦੇ ਅਸਥਾਨ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਨਕਾਬਪੋਸ਼ ਚੋਰ ਨੇ ਪਿੰਡ ਢੰਡਾ ਵਿਖੇ ਸਥਿਤ ਬਾਬਾ ਜੈਮਲ ਮਸਤ ਜੀ ਦੇ ਦਰਬਾਰ ‘ਤੇ ਲੋਹੇ ਦੀ ਰਾਡ ਦੀ ਮਦਦ ਨਾਲ ਪੈਸਿਆਂ ਵਾਲਾ ਗੱਲਾ ਤੋੜ ਕੇ ਨਗਦੀ ਚੋਰੀ ਕਰ ਲਈ ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਗੁਰਾਇਆ, 5 ਸਤੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਢੰਡਾ ਵਿਖੇ ਤੜਕਸਾਰ ਇੱਕ ਨਕਾਬਪੋਸ਼ ਚੋਰ ਨੇ ਮਸਤਾ ਦੇ ਅਸਥਾਨ ਨੂੰ ਆਪਣਾ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਕੀਤੀ। ਮਿਲੀ ਜਾਣਕਾਰੀ ਮੁਤਾਬਿਕ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਨਕਾਬਪੋਸ਼ ਚੋਰ ਨੇ ਪਿੰਡ ਢੰਡਾ ਵਿਖੇ ਸਥਿਤ ਬਾਬਾ ਜੈਮਲ ਮਸਤ ਜੀ ਦੇ ਦਰਬਾਰ ‘ਤੇ ਲੋਹੇ ਦੀ ਰਾਡ ਦੀ ਮਦਦ ਨਾਲ ਪੈਸਿਆਂ ਵਾਲਾ ਗੱਲਾ ਤੋੜ ਕੇ ਨਗਦੀ ਚੋਰੀ ਕਰ ਲਈ । ਚੋਰੀ ਦੀ ਘਟਨਾ ਦਰਬਾਰ ‘ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਵੀ ਕੈਦ ਹੋਈ ਹੈ। ਇਸ ਘਟਨਾ ਤੋ ਬਾਦ ਮੌਕੇ ‘ਤੇ ਪੁੱਜੇ ਥਾਣਾ ਗੁਰਾਇਆ ਦੇ ਪੁਲਿਸ ਕਰਮਚਾਰੀਆਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ 8 ਗਰਾਮ ਹੈਰੋਇਨ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
Ad Position 24