28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਇੰਨੋਸੈਂਟ ਹਾਰਟਸ ਸਕੂਲ ’ ਚ ਮਨਾਇਆ ਰੱਖੜੀ ਦਾ ਤਿਉਹਾਰ

ਜਲੰਧਰ, 27 ਅਗਸਤ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ ਦੇ ਸਾਰੇ ਪੰਜ ਕੈਂਪਸਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਵਿੱਚ ਰੱਖੜੀ ਦਾ ਜੀਵੰਤ ਤਿਉਹਾਰ ਬੜੇ ਉਤਸ਼ਾਹ ਅਤੇ ਸੱਭਿਆਚਾਰਕ ਉੱਲਾਸ ਨਾਲ ਮਨਾਇਆ ਗਿਆ । ਪ੍ਰੀ-ਪ੍ਰਾਇਮਰੀ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੇ ‘ਥ੍ਰੈੱਡ ਆਫ਼ ਲਵ’ ਥੀਮ ਅਧੀਨ ਬੜੇ ਉਤਸ਼ਾਹ ਅਤੇ ਰਚਨਾਤਮਕਤਾ ਨਾਲ ਰੱਖਿਆ-ਸੂਤਰ ਤਿਆਰ ਕੀਤੇ ।

Ad Position 21
No active advertisement
ਰੱਖੜੀਆਂ ਬਣਾਉਂਦੇ ਹੋਏ ਵਿਦਿਆਰਥੀ। ਤਸਵੀਰ-ਮੁਨੀਸ਼ 28-08-2026
ਜਲੰਧਰ, 27 ਅਗਸਤ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ ਦੇ ਸਾਰੇ ਪੰਜ ਕੈਂਪਸਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਵਿੱਚ ਰੱਖੜੀ ਦਾ ਜੀਵੰਤ ਤਿਉਹਾਰ ਬੜੇ ਉਤਸ਼ਾਹ ਅਤੇ ਸੱਭਿਆਚਾਰਕ ਉੱਲਾਸ ਨਾਲ ਮਨਾਇਆ ਗਿਆ । ਪ੍ਰੀ-ਪ੍ਰਾਇਮਰੀ ਸਕੂਲ ਦੇ ਨੰਨੇ-ਮੁੰਨੇ ਬੱਚਿਆਂ ਨੇ ‘ਥ੍ਰੈੱਡ ਆਫ਼ ਲਵ’ ਥੀਮ ਅਧੀਨ ਬੜੇ ਉਤਸ਼ਾਹ ਅਤੇ ਰਚਨਾਤਮਕਤਾ ਨਾਲ ਰੱਖਿਆ-ਸੂਤਰ ਤਿਆਰ ਕੀਤੇ । ਉਨ੍ਹਾਂ ਨੇ ਆਪਣੀਆਂ ਮਦਰ ਟੀਚਰਜ਼ ਦੀ ਅਗਵਾਈ ਹੇਠ ਸੁੰਦਰ ਰੱਖੜੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸਕੂਲ ਵਿੱਚ ਉਨ੍ਹਾਂ ਦੀ ਦੇਖਭਾਲ ਅਤੇ ਸਹਿਯੋਗ ਕਰਨ ਵਾਲੇ ਲੋਕਾਂ ਦੀਆਂ ਕਲਾਈਆਂ ‘ਤੇ ਬੰਨ੍ਹਿਆ । ਵਿਦਿਆਰਥੀਆਂ ਨੇ ‘ਈਕੋ-ਫ੍ਰੈਂਡਲੀ ਰੱਖੜੀ’ ਗਤੀਵਿਧੀ ਵਿੱਚ ਭਾਗ ਲਿਆ। ਉੱਥੇ ਹੀ ਕਲਾਸ ਵਿਦਿਆਰਥੀਆਂ ਨੇ ਆਕਰਸ਼ਕ ਵਾਤਾਵਰਨ-ਅਨੁਕੂਲ ਰੱਖੜੀਆਂ ਅਤੇ ਰੱਖੜੀ ਦੇ ਕਾਰਡ ਬਣਾ ਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸੀ . ਟੀ . ਗਰੁੱਪ ’ ਚ ਰਵਾਇਤੀ ਰੰਗਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਅਜੀਤ, ਜਲੰਧਰ ਪੁਲਿਸ ਡੀ . ਏ . ਵੀ . ਸਕੂਲ ਦੇ ਕੇਸ਼ਵਜੀਤ ਨੇ 2 ਸੋਨ ਤਗਮੇ ਤੇ ਦੀਵਾਂਸ਼ ਸੇਠੀ ਨੇ ਦੋ ਚਾਂਦੀ ਦੇ ਤਗਮੇ...
Ad Position 24