09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਏਕਤਾ ਵਿਹਾਰ ਦੀਆਂ ਟੂਟੀਆਂ ਵਿਚ ਪਾਣੀ ਵਿਚ ਆ ਰਹੀ ਰੇਤ

ਜਲੰਧਰ, 8 ਅਗਸਤ (ਸ਼ਿਵ)- ਕਾਂਗਰਸੀ ਆਗੂ ਸੁਰਿੰਦਰ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰਬਰ 57 ਦੇ ਏਕਤਾ ਵਿਹਾਰ 120ਫੁੱਟੀ ਰੋਡ ਵਿਚ ਕਈ ਦਿਨਾਂ ਤੋਂ ਗੰਦਾ ਪਾਣੀ ਆਉਣ ਤੋਂ ਲੋਕ ਕਾਫੀ ਪੇ੍ਸ਼ਾਨ ਹਨ। ਉਨਾਂ ਦੱਸਿਆ ਕਿ ਪਹਿਲਾਂ ਤਾਂ ਇਸ ਇਲਾਕੇ ਵਿਚ ਰੇਤ ਮਿਲਿਆ ਪਾਣੀ ਆ ਰਿਹਾ ਸੀ ਪਰ ਕੁੱਝ ਦਿਨਾਂ ਤੋਂ ਹੁਣ ਨਾ ਦੇ ਬਰਾਬਰ ਪਾਣੀ ਆ ਰਿਹਾ ਹੈ।

Ad Position 21
No active advertisement
ਸੁਰਿੰਦਰ ਚੌਧਰੀ 09-08-2026
ਜਲੰਧਰ, 8 ਅਗਸਤ (ਸ਼ਿਵ)- ਕਾਂਗਰਸੀ ਆਗੂ ਸੁਰਿੰਦਰ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰਬਰ 57 ਦੇ ਏਕਤਾ ਵਿਹਾਰ 120ਫੁੱਟੀ ਰੋਡ ਵਿਚ ਕਈ ਦਿਨਾਂ ਤੋਂ ਗੰਦਾ ਪਾਣੀ ਆਉਣ ਤੋਂ ਲੋਕ ਕਾਫੀ ਪੇ੍ਸ਼ਾਨ ਹਨ। ਉਨਾਂ ਦੱਸਿਆ ਕਿ ਪਹਿਲਾਂ ਤਾਂ ਇਸ ਇਲਾਕੇ ਵਿਚ ਰੇਤ ਮਿਲਿਆ ਪਾਣੀ ਆ ਰਿਹਾ ਸੀ ਪਰ ਕੁੱਝ ਦਿਨਾਂ ਤੋਂ ਹੁਣ ਨਾ ਦੇ ਬਰਾਬਰ ਪਾਣੀ ਆ ਰਿਹਾ ਹੈ। ਉਨਾਂ ਸ਼ੰਕਾ ਜਾਹਿਰ ਕੀਤੀ ਕਿ ਇਸ ਇਲਾਕੇ ਦੀ ਸਪਲਾਈ ਹੋਰ ਕਿਧਰੇ ਜੋੜ ਦਿੱਤੀ ਗਈ ਹੈ।ਉਨਾਂ ਕਿਹਾ ਕਿ ਪਹਿਲਾਂ ਇਸ ਇਲਾਕੇ ਵਿਚ ਪਾਣੀ ਦੀ ਐਨੀ ਜ਼ਿਆਦਾ ਸਮੱਸਿਆ ਨਹੀਂ ਸੀ। ਲੋਕਾਂ ਲਈ ਜ਼ਰੂਰੀ ਕੰਮ ਕਰਨੇ ਪ੍ਰਭਾਵਿਤ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਲੁੱਟ - ਖੋਹ ਦੀ ਵਾਰਦਾਤ ਸੋਸ਼ਲ ਮੀਡੀਆ ’ ਤੇ ... ਅਗਲੀ ਖ਼ਬਰ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਖੇ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਸਮਰਪਿਤ ਸਮਾਗਮ
Ad Position 24