17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਵਰਨਕਾਰ ਸੰਘ ਵਲੋਂ ਗਣਤੰਤਰ ਦਿਵਸ ਮੌਕੇ ਸਮਾਰੋਹ <br/>

Ad Position 21
No active advertisement
ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਹਰਜੀਤ ਸਿੰਘ ਲੁਥਰਾ ਤੇ ਹੋਰ | ਤਸਵੀਰ : ਮੁਨੀਸ਼ <br/> 29-01-2026
ਜਲੰਧਰ, 28 ਜਨਵਰੀ (ਜਸਪਾਲ ਸਿੰਘ) - ਭਾਰਤ ਦੇ ਗਣਤੰਤਰ ਦਿਵਸ ਮੌਕੇ ਸਵਰਨਕਾਰ ਸੰਘ ਵੱਲੋਂ ਧੁਜਾ ਰੋਹਣ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੰਘ ਦੇ ਪ੍ਰਧਾਨ ਹਰਜੀਤ ਸਿੰਘ ਲੁਥਰਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਰਾਸ਼ਟਰ ਗਾਨ ਨਾਲ ਕੀਤੀ ਗਈ | ਸਮਾਰੋਹ ਵਿੱਚ ਜ਼ਿਲ੍ਹਾ ਪ੍ਰਧਾਨ ਕੇਵਲ ਕਿ੍ਸ਼ਨ ਲੁਥਰਾ, ਯੂਥ ਸਵਰਨਕਾਰ ਸੰਘ ਦੇ ਚੇਅਰਮੈਨ ਬੌਬੀ ਧੀਰ ਤੇ ਯੂਥ ਸਵਰਨਕਾਰ ਸੰਘ ਦੇ ਪ੍ਰਧਾਨ ਜਤਿੰਦਰ ਸਹਦੇਵ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਤੋਂ ਇਲਾਵਾ ਅਸ਼ੋਕ ਨਿਸ਼ਾਲ, ਦੀਪਕ ਲੁਥਰਾ, ਵਿਕੀ ਚੌਹਾਨ, ਰਮੇਸ਼ ਚੌਹਾਨ, ਮੰਗਲ ਚੱਢਾ, ਬਲਜੀਤ ਸਿੰਘ, ਅਮਿ੍ਤਬੀਰ ਸਿੰਘ, ਭੁਵਨ ਮਲਹੋਤਰਾ, ਕਪੂਰ ਜੀ, ਵਿਕੀ ਪਵਾਰ, ਸ਼ੰਕਰ ਪਵਾਰ, ਵਿਜੇ ਪਵਾਰ, ਪ੍ਰਮੋਦ, ਨਿਤਿਨ ਆਦਿ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਕੁਲਵਿੰਦਰ ਬੈਂਸ ਤੇ ਨਵੀਨ ਭਾਰਤੀ ਦਾ ਸਨਮਾਨ <br/> ਅਗਲੀ ਖ਼ਬਰ ਚੋਰੀਸ਼ੁਦਾ ਮੋਟਰਸਾਈਕਲਾਂ ਦੇ ਮਾਮਲੇ 'ਚ ਦੋ ਦੋਸ਼ੀ ਕਾਬੂ, ਤਿੰਨ ਵਾਹਨ ਬਰਾਮਦ <br/>
Ad Position 24