ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ
ਦਾਖ਼ਲਾ ਸੂਚਨਾ ਨੀਟ ਪੀ ਜੀ-2026 ਅਧੀਨ ਅਲਟਰਾ ਸੋਨੋਗ੍ਰਾਫ਼ੀ/ਡੀ ਐਨ ਬੀ ਅਤੇ ਪੋਸਟ ਐਮ ਬੀ ਬੀ ਐਸ ਡਿਪਲੋਮਾ ਕੋਰਸਾਂ ਵਿਚ ਐਮ. ਡੀ.
ਦਾਖ਼ਲਾ ਸੂਚਨਾ ਨੀਟ ਪੀ ਜੀ-2026 ਅਧੀਨ ਅਲਟਰਾ ਸੋਨੋਗ੍ਰਾਫ਼ੀ/ਡੀ ਐਨ ਬੀ ਅਤੇ ਪੋਸਟ ਐਮ ਬੀ ਬੀ ਐਸ ਡਿਪਲੋਮਾ ਕੋਰਸਾਂ ਵਿਚ ਐਮ. ਡੀ./ਐਮ. ਐਸ./ਪੀ . ਜੀ . ਡਿਪਲੋਮਾ/ਛੇ ਮਹੀਨਿਆਂ ਦੀ ਟ੍ਰੇਨਿੰਗ ਵਿਚ ਦਾਖ਼ਲਾ ਪੰਜਾਬ ਸਰਕਾਰ , ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਨੰ: 5/26/2016-5 ਐਚ ਬੀ-111/423 ਮਿਤੀ 06-03-2026, ਸੋਧ ਨੰ: ਐਮ. ਈ. ਆਰ.-ਐਚ. ਟੀ. ਐਚ. 305 ਸੀ/9/2024-5 ਐਚ ਬੀ 3/1/1125469/2025 ਮਿਤੀ 13-06-2025 ਅਤੇ ਨੰ : 5/8/2021-5 ਐਚ ਬੀ/1323ੇ ਮਿਤੀ 07.06.2023 ਦੀ ਅਨੁਸਾਰ ਪੰਜਾਬ ਰਾਜ ਵਿਚ 14.10.2026 ਤੋਂ 18.10.2026 ਤੱਕ ਸਰਕਾਰੀ /ਪ੍ਰਾਈਵੇਟ ਕਾਲਜਾਂ, ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਘੱਟ ਗਿਣਤੀ ਸੰਸਥਾਵਾਂ ਵਿਚ ਅਲਟਰਾ ਸੋਨੋਗ੍ਰਾਫੀ/ਡੀ ਐਨ ਬੀ ਅਤੇ ਪੋਸਟ ਐਮ ਬੀ ਬੀ ਐਸ ਡਿਪਲੋਮਾ/ਛੇ ਮਹੀਨਿਆਂ ਦੀ ਟ੍ਰੇਨਿੰਗ ਵਿਚ ਦਾਖਲੇ ਵਾਸਤੇ ਨੀਟ ਪੀ ਜੀ-2026 ਦੇ ਆਧਾਰ ’ਤੇ ਯੋਗ ਉਮੀਦਵਾਰਾਂ ਤੋਂ ਯੂਨੀਵਰਸਿਟੀ ਵੈੱਬਸਾਈਟ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ/ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਕਾਊਂਸਲਿੰਗ ਪ੍ਰਾਸਪੈਕਟਸ/ਯੂਨੀਵਰਿਸਟੀ ਵੈੱਬਸਾਈਟ ਵਿਚ ਪ੍ਰਕਾਸ਼ਿਤ ਸ਼ਡਿਊਲ ਅਨੁਸਾਰ ਆਯੋਜਿਤ ਕੀਤੀ ਜਾਵੇਗੀ। ਪ੍ਰਾਸਪੈਕਟਸ/ਸ਼ਡਿਊਲ/ਫੀਸ ਅਤੇ ਵੇਰਵਿਆਂ ਅਤੇ ਅਪਡੇਟਸ ਲਈ ਸਾਡੇ ਕੋਲ ਵੈੱਬਸਾਈਟ ’ ਤੇ ਪਧਾਰੋ । ਟਿੱਪਣੀ : ਪੀ. ਜੀ. ਦਾਖਲਿਆਂ, ਸੈਸ਼ਨ 2026 ਸੰਬੰਧੀ ਪੰਜਾਬ ਸਰਕਾਰ/ਭਾਰਤ ਸਰਕਾਰ / ਐਮ. ਸੀ. ਸੀ. ਦੁਆਰਾ ਜਾਰੀ ਸੋਧ/ਕੋਈ ਨੋਟਿਸ ਲਾਗੂ ਹੋਵੇਗਾ। PR-Advt. No. 31 08 /12/2026-27/1 6080 ਰਜਿਸਟਰਾਰ