28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਉੱਘੇ ਉਰਦੂ ਲੇਖਕ, ਸ਼ਮਸੁਰਰਹਿਮਾਨ ਫ਼ਾਰੂਕੀ 'ਤੇ ਕੇਂਦਰਿਤ ਸੈਮੀਨਾਰ ਅੱਜ

Ad Position 21
No active advertisement
ਅਜੀਤ ਡੈਸਕ 22-01-2026
ਨਵੀਂ ਦਿੱਲੀ, 21 ਜਨਵਰੀ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਵਲੋਂ ਉੱਘੇ ਉਰਦੂ ਲੇਖਕ ਸ਼ਮਸੁਰਰਹਿਮਾਨ ਫ਼ਾਰੂਕੀ 'ਤੇ ਕੇਂਦਰਿਤ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਇਹ ਸੈਮੀਨਾਰ 22 ਜਨਵਰੀ 2026, ਦਿਨ ਵੀਰਵਾਰ ਨੂੰ ਸਾਹਿਤ ਅਕਾਦਮੀ ਦੇ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਪ੍ਰੋਗਰਾਮ ਵਿਚ ਉੱਘੇ ਲੇਖਕ ਅਤੇ ਵਿਦਵਾਨ ਭਾਗ ਲੈ ਰਹੇ ਹਨ | ਸਵੇਰੇ 10.30 ਵਜੇ ਤੋਂ ਲੈ ਕੇ ਸ਼ਾਮ 3.30 ਵਜੇ ਤੱਕ ਚੱਲਣ ਵਾਲੇ ਇਸ ਸੈਮੀਨਾਰ ਵਿਚ ਚੰਦਰਭਾਨ ਖਿਆਲ, ਕਨਵੀਨਰ, ਉਰਦੂ ਸਲਾਹਕਾਰ ਬੋਰਡ, ਸਾਹਿਤ ਅਕਾਦਮੀ, ਅਤਹਰ ਫਾਰੂਕੀ ਪ੍ਰਸਿੱਧ ਉਰਦੂ ਸਾਹਿਤਕਾਰ, ਅਲੀ ਅਹਿਮਦ ਫਾਤਮੀ, ਅਹਿਮਦ ਮਹਿਫੂਜ਼, ਇਕਬਾਲ ਹੁਸੈਨ, ਸ਼ਕੀਲਾ ਬਾਨੋ ਗੌਰੀ ਖਾਨ, ਸਿਰਾਜ ਅਜਮਾਲੀ, ਖਵਾਜਾ ਇਕਰਾਮ, ਕੌਸਰ ਮਜਾਰੀ ਅਤੇ ਜਗਦੰਬਾ ਦੂਬੇ ਸ਼ਿਰਕਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਐਸ. ਈ. 2026 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰ੍ਰੀਖਿਆਵਾਂ ਲਈ ਦਾਖ਼ਲਾ ਕਾਰਡ ਜਲਦੀ ਜਾਰੀ ਕਰੇਗਾ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ
Ad Position 24