23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਭੰਗੜਾ ਅਕੈਡਮੀ ਵਲੋਂ ਗੀਤਕਾਰ ਮੰਗਲ ਹਠੂਰ ਦਾ ਸਨਮਾਨ

ਟੋਰਾਂਟੋ, 23 ਸਤੰਬਰ (ਹਰਜੀਤ ਸਿੰਘ ਬਾਜਵਾ)-ਸਾਹਿਤ ਪ੍ਰੇਮੀਆਂ ਦਾ ਇੱਕ ਇਕੱਠ ਬੀਤੇ ਦਿਨੀ ਟੋਰਾਂਟੋਂ ਵਿਖੇ ਹਰਜੋਤ ਸਿੰਘ ਵੱਲੋਂ ਚਲਾਈ ਜਾ ਰਹੀ ਭੰਗੜਾ ਅਕੈਡਮੀ ‘ਦੀ ਭੰਗੜਾ ਅਕੈਡਮੀ’ ਵਿਖੇ ਹੋਇਆ, ਇਸ ਮੌਕੇ ਜਿੱਥੇ ਪੰਜਾਬੀ ਸਾਹਿਤ ਅਤੇ ਸੰਗੀਤ ਨਾਲ ਸਬੰਧ ਰੱਖਦੀਆਂ ਕਈ ਸ਼ਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਨਾਮਵਰ ਗੀਤਕਾਰ ਮੰਗਲ ਹਠੂਰ ਦਾ ਅਕੈਡਮੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ, ਜਿੱਥੇ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਮੰਗਲ ਹਠੂਰ ਸਾਫ ਸੁੱਥਰੀ ਲੇਖਣੀ ਦੀ ਇੱਕ ਵੱਡੀ ਪਹਿਚਾਣ ਹੈ ਜਿਸ ਦੇ ਲਿਖੇ ਅਤੇ ਰਿਕਾਰਡ ਹੋਏ ਗੀਤ ਹਰ ਕੋਈ ਆਪੋ ਆਪਣੇ ਪਰਿਵਾਰਾਂ ਵਿਚ ਬੈਠ ਕੇ ਸੁਣ ਸਕਦਾ ਹੈ। ਇਸ ਮੌਕੇ ਪ੍ਰਸਿੱਧ ਗਾਇਕ ਹੈਰੀ ਸੰਧੂ ਅਤੇ ਪਰਮਜੀਤ ਹੰਸ ਵੱਲੋਂ ਕੁਝ ਗੀਤ ਵੀ ਸੁਣਾਏ ਜਦੋਂ ਕਿ ਮੰਗਲ ਹਠੂਰ ਨੇ ਆਪਣੇ ਗੀਤ ਅਤੇ ਸ਼ੇਅਰੋ ਸ਼ਾਇਰੀ ਨਾਲ ਆਪਣੀ ਕਲਮ ਦਾ ਲੋਹਾ ਮਨਵਾਇਆ।

Ad Position 21
No active advertisement
ਅਜੀਤ ਡੈਸਕ 24-09-2026
ਟੋਰਾਂਟੋ, 23 ਸਤੰਬਰ (ਹਰਜੀਤ ਸਿੰਘ ਬਾਜਵਾ)-ਸਾਹਿਤ ਪ੍ਰੇਮੀਆਂ ਦਾ ਇੱਕ ਇਕੱਠ ਬੀਤੇ ਦਿਨੀ ਟੋਰਾਂਟੋਂ ਵਿਖੇ ਹਰਜੋਤ ਸਿੰਘ ਵੱਲੋਂ ਚਲਾਈ ਜਾ ਰਹੀ ਭੰਗੜਾ ਅਕੈਡਮੀ ‘ਦੀ ਭੰਗੜਾ ਅਕੈਡਮੀ’ ਵਿਖੇ ਹੋਇਆ, ਇਸ ਮੌਕੇ ਜਿੱਥੇ ਪੰਜਾਬੀ ਸਾਹਿਤ ਅਤੇ ਸੰਗੀਤ ਨਾਲ ਸਬੰਧ ਰੱਖਦੀਆਂ ਕਈ ਸ਼ਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਨਾਮਵਰ ਗੀਤਕਾਰ ਮੰਗਲ ਹਠੂਰ ਦਾ ਅਕੈਡਮੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ, ਜਿੱਥੇ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਮੰਗਲ ਹਠੂਰ ਸਾਫ ਸੁੱਥਰੀ ਲੇਖਣੀ ਦੀ ਇੱਕ ਵੱਡੀ ਪਹਿਚਾਣ ਹੈ ਜਿਸ ਦੇ ਲਿਖੇ ਅਤੇ ਰਿਕਾਰਡ ਹੋਏ ਗੀਤ ਹਰ ਕੋਈ ਆਪੋ ਆਪਣੇ ਪਰਿਵਾਰਾਂ ਵਿਚ ਬੈਠ ਕੇ ਸੁਣ ਸਕਦਾ ਹੈ। ਇਸ ਮੌਕੇ ਪ੍ਰਸਿੱਧ ਗਾਇਕ ਹੈਰੀ ਸੰਧੂ ਅਤੇ ਪਰਮਜੀਤ ਹੰਸ ਵੱਲੋਂ ਕੁਝ ਗੀਤ ਵੀ ਸੁਣਾਏ ਜਦੋਂ ਕਿ ਮੰਗਲ ਹਠੂਰ ਨੇ ਆਪਣੇ ਗੀਤ ਅਤੇ ਸ਼ੇਅਰੋ ਸ਼ਾਇਰੀ ਨਾਲ ਆਪਣੀ ਕਲਮ ਦਾ ਲੋਹਾ ਮਨਵਾਇਆ। ਇਸ ਮੌਕੇ ਅਨੇਕਾਂ ਹੀ ਸਾਹਿਤ ਅਤੇ ਸੰਗੀਤ ਪ੍ਰੇਮੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਵਿੱਕ ਉੱਪਲ ਵਲੋਂ ਸਰੀ ’ਚ ਭਰਵੀਂ ਚੋਣ ਰੈਲੀ ਅਗਲੀ ਖ਼ਬਰ ਦੱਖਣੀ ਅਫਰੀਕਾ ’ ਚ ਇਕ ਘਰੇਲੂ ਪਾਰਟੀ ਦੌਰਾਨ ਗੋਲੀਬਾਰੀ ’ ਚ 11 ਮੌਤਾਂ
Ad Position 24