25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨਿਸ਼ਾਨੇਬਾਜ਼ੀ ’ ਚ ਨਾਰੂਕਾ - ਪਰੀਨਾਜ਼ ਨੇ ਕੀਤਾ ਕਾਂਸੀ ਦਾ ਤਗਮਾ ਆਪਣੇ ਨਾਂਅ

ਨਾਗੋਆ, 24 ਸਤੰਬਰ (ਏਜੰਸੀ)-ਪਰੀਨਾਜ਼ ਧਾਲੀਵਾਲ ਨੇ 24 ਘੰਟਿਆਂ ਵਿਚ ਆਪਣਾ ਲਗਾਤਾਰ ਦੂਜਾ ਇਤਿਹਾਸਕ ਤਗਮਾ ਜਿੱਤਿਆ। ਪਟਿਆਲਾ ਦੀ ਇਸ ਨਿਸ਼ਾਨੇਬਾਜ਼ ਨੇ ਅਨੰਤਜੀਤ ਸਿੰਘ ਨਾਰੂਕਾ ਨਾਲ ਮਿਲ ਕੇ ਵੀਰਵਾਰ ਨੂੰ ਮਿਕਸਡ ਟੀਮ ਸਕੀਟ ਈਵੈਂਟ ’ਚ ਕਾਂਸੀ ਦੇ ਤਗਮੇ ਆਪਣੇ ਨਾਅ ਕੀਤਾ।

Ad Position 21
No active advertisement
ਤਗਮੇ ਦੀ ਖੁਸ਼ੀ ਮਨਾਉਂਦੇ ਹੋਏ ਪਰੀਨਾਜ਼ ਧਾਲੀਵਾਲ ਅਤੇ ਅਨੰਤਜੀਤ ਸਿੰਘ ਨਾਰੂਕਾ। 25-09-2026
ਨਾਗੋਆ, 24 ਸਤੰਬਰ (ਏਜੰਸੀ)-ਪਰੀਨਾਜ਼ ਧਾਲੀਵਾਲ ਨੇ 24 ਘੰਟਿਆਂ ਵਿਚ ਆਪਣਾ ਲਗਾਤਾਰ ਦੂਜਾ ਇਤਿਹਾਸਕ ਤਗਮਾ ਜਿੱਤਿਆ। ਪਟਿਆਲਾ ਦੀ ਇਸ ਨਿਸ਼ਾਨੇਬਾਜ਼ ਨੇ ਅਨੰਤਜੀਤ ਸਿੰਘ ਨਾਰੂਕਾ ਨਾਲ ਮਿਲ ਕੇ ਵੀਰਵਾਰ ਨੂੰ ਮਿਕਸਡ ਟੀਮ ਸਕੀਟ ਈਵੈਂਟ ’ਚ ਕਾਂਸੀ ਦੇ ਤਗਮੇ ਆਪਣੇ ਨਾਅ ਕੀਤਾ। ਇਹ ਏਸ਼ੀਆਈ ਖੇਡਾਂ ਦੇ ਇਤਿਹਾਸ ’ਚ ਮਿਕਸਡ ਟੀਮ ਈਵੈਂਟ ’ਚ ਦੇਸ਼ ਦਾ ਪਹਿਲਾ ਤਗਮਾ ਹੈ। ਸਕੀਟ ਟੀਮ ਪਹਿਲਾਂ ਹੀ 2 ਦਿਨਾਂ ’ਚ ਤਿੰਨ ਕਾਂਸੀ ਦੇ ਤਗਮੇ ਜਿੱਤ ਕੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਚੁੱਕੀ ਹੈ। ਹਾਲਾਂਕਿ, ਪਿਸਟਲ ਨਿਸ਼ਾਨੇਬਾਜ਼ਾਂ ਨੇ ਲਗਾਤਾਰ ਦੂਜੇ ਦਿਨ ਆਪਣੇ ਮਾੜੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ। ਇਸ ਨਾਲ ਮੌਜੂਦਾ ਖੇਡਾਂ ਵਿਚ ਨਿਸ਼ਾਨੇਬਾਜ਼ੀ ’ਚ ਪਹਿਲੇ ਸੋਨ ਤਗਮੇ ਦੀ ਉਡੀਕ ਵਧ ਗਈ ਹੈ। ਔਰਤਾਂ ਤੋਂ ਬਾਅਦ ਪੁਰਸ਼ ਵੀ ਰਵਾਇਤੀ ਤੌਰ ’ਤੇ ਮਜ਼ਬੂਤ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਈਵੈਂਟ ’ਚ ਤਗਮਾ ਨਹੀਂ ਜਿੱਤ ਸਕੇ।
Ad Position 22
No active advertisement
ਪਿਛਲੀ ਖ਼ਬਰ ਰੋਸ਼ੀਬੀਨਾ ਨੇ ਵੁਸ਼ੂ ’ਚ ਜਿੱਤਿਆ ਚਾਂਦੀ ਅਗਲੀ ਖ਼ਬਰ ਸਤਨਾਮ ਤੇ ਸਲਮਾਨ ਨੇ ਰੋਇੰਗ ’ ਚ ਭਾਰਤ ਦਾ ਪਹਿਲਾ ਕਾਂਸੀ ਦਾ ਤਗਮਾ ਜਿੱਤਿਆ
Ad Position 24