16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜ਼ਿਆਦਾ ਤਣਾਅ ਨਾਲ ਕਮਜ਼ੋਰ ਹੋ ਸਕਦੀ ਹੈ ਯਾਦਦਾਸ਼ਤ

Ad Position 21
No active advertisement
ਅਜੀਤ ਡੈਸਕ 23-01-2026

ਜੇਕਰ ਤੁਹਾਨੂੰ ਲਗ ਰਿਹਾ ਹੈ ਕਿ ਹਾਲ ਵਿਚ ਤੁਹਾਡੀ ਯਾਦ ਸ਼ਕਤੀ ਵਿਚ ਕੁਝ ਫ਼ਰਕ ਆਇਆ ਹੈ ਤਾਂ ਆਪਣੀ ਜੀਵਨ ਸ਼ੈਲੀ 'ਤੇ ਧਿਆਨ ਦਿਓ ਅਤੇ ਦੇਖੋ ਕਿ ਕਿਤੇ ਤੁਸੀਂ ਜ਼ਿਆਦਾ ਤਣਾਅ ਭਰਿਆ ਜੀਵਨ ਤਾਂ ਨਹੀਂ ਜੀਅ ਰਹੇ। ਖੋਜਕਾਰਾਂ ਦੀ ਮੰਨੀਏ ਤਾਂ ਲੰਮੇ ਸਮੇਂ ਤੱਕ ਤਣਾਅ ਬਣਿਆ ਰਹਿਣ ਨਾਲ ਸਾਡੀ ਯਾਦ ਸ਼ਕਤੀ 'ਤੇ ਪ੍ਰਭਾਵ ਪੈਂਦਾ ਹੈ। ਜੇਕਰ ਤਣਾਅ 3 ਤੋਂ 5 ਸਾਲ ਤੱਕ ਬਣਿਆ ਰਹੇ ਤਾਂ ਯਾਦ ਸ਼ਕਤੀ 'ਤੇ ਪ੍ਰਭਾਵ ਪੈਣਾ ਯਕੀਨੀ ਹੈ। ਜੇਕਰ ਯਾਦ ਸ਼ਕਤੀ ਕਮਜ਼ੋਰ ਹੁੰਦੀ ਦਿਸੇ ਤਾਂ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰੋ। ਦਸ ਤਾਸ਼ ਦੇ ਪੱਤੇ ਦੇਖ ਕੇ ਉਨ੍ਹਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਇਹੀ ਕੋਸ਼ਿਸ਼ ਤੁਸੀਂ ਆਪਣੇ ਜਾਣੂਆਂ ਦੇ ਨਾਵਾਂ ਜਾਂ ਸ਼ਾਪਿੰਗ ਆਈਟਮਾਂ ਦੇ ਨਾਲ ਕਰ ਸਕਦੇ ਹੋ।

Ad Position 22
No active advertisement
ਪਿਛਲੀ ਖ਼ਬਰ ਮਹਾਨ ਦੇਸ਼ ਭਗਤ ਸਨ ਨੇਤਾਜੀ ਸੁਭਾਸ਼ ਚੰਦਰ ਬੋਸ ਅਗਲੀ ਖ਼ਬਰ ਕੀ ਪੰਜਾਬ ਲੀਡਰਸ਼ਿਪ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ?
Ad Position 24