25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਮਾਜ ਸੇਵੀ ਗੁਰਮੇਲ ਸਿੰਘ ਆਰੇ ਵਾਲਾ ਨਹੀਂ ਰਹੇ

ਹੰਡਿਆਇਆ, 25 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸਮਾਜ ਸੇਵੀ ਗੁਰਮੇਲ ਸਿੰਘ ਆਰੇਵਾਲਾ (62) ਵਾਸੀ ਹੰਡਿਆਇਆ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਧਾਲੀਵਾਲ ਪੱਤੀ ਹੰਡਿਆਇਆ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ।

Ad Position 21
No active advertisement
ਸਵ. ਗੁਰਮੇਲ ਸਿੰਘ ਆਰੇ ਵਾਲਾ 26-11-2026
ਹੰਡਿਆਇਆ, 25 ਨਵੰਬਰ (ਗੁਰਜੀਤ ਸਿੰਘ ਖੁੱਡੀ)-ਸਮਾਜ ਸੇਵੀ ਗੁਰਮੇਲ ਸਿੰਘ ਆਰੇਵਾਲਾ (62) ਵਾਸੀ ਹੰਡਿਆਇਆ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਧਾਲੀਵਾਲ ਪੱਤੀ ਹੰਡਿਆਇਆ ਵਿਖੇ ਨਮ ਅੱਖਾਂ ਨਾਲ ਕੀਤਾ ਗਿਆ। ਉਨ੍ਹਾਂ ਦੇ ਪੁੱਤਰਾਂ ਅਮਨਦੀਪ ਸਿੰਘ ਕਾਲਾ ਤੇ ਸਵਰਨ ਸਿੰਘ ਗੋਰਾ ਨਾਲ ਬਲਵਿੰਦਰ ਸਿੰਘ ਭਰੀ, ਨਛੱਤਰ ਸਿੰਘ ਭਰੀ, ਜੋਗਿੰਦਰ ਸਿੰਘ ਭਰੀ, ਜਗਜੀਤ ਸਿੰਘ ਪਨੇਸਰ, ਭੁਪਿੰਦਰ ਸਿੰਘ ਭਰੀ, ਸੁਖਦੇਵ ਸਿੰਘ ਸੰਟੀ ਲੋਟੇ, ਪ੍ਰੀਤਮ ਸਿੰਘ ਧੰਦੀਵਾਲੀਆ, ਰਾਜ ਪਨੇਸਰ ਬਰਨਾਲਾ, ਪਰਮਜੀਤ ਸਿੰਘ ਧੌਲਾ, ਜਸਪਾਲ ਸਿੰਘ ਟੀਟੂ ਗਿੱਲ, ਬੰਧਨਤੋੜ ਸਿੰਘ, ਅਵਤਾਰ ਸਿੰਘ, ਸੁਖਜੰਟ ਸਿੰਘ, ਦਲੀਪ ਸਿੰਘ, ਅੰਮ੍ਰਿਤਪਾਲ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ ਨੈਸ਼ਨਲ ਵਾਲੇ, ਬਲਦੇਵ ਸਿੰਘ ਭਰੀ, ਬੂਟਾ ਸਿੰਘ ਧਾਲੀਵਾਲ, ਹਰਦੀਪ ਸਿੰਘ ਭਰੀ, ਕੁਲਦੀਪ ਸਿੰਘ, ਰਜਿੰਦਰ ਸਿੰਘ, ਬਾਬਾ ਹਾਕਮ ਸਿੰਘ, ਜਸਵਿੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਧੌਲਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਰਮਗੜ੍ਹ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਰਿਵਾਰ ਨੂੰ ਮਿਲਿਆ ਭਾਰੀ ਬਲ ਵੱਖ-ਵੱਖ ਪਾਰਟੀਆਂ ਨੂੰ ਆਖਿਆ ਅਲਵਿਦ... ਅਗਲੀ ਖ਼ਬਰ ਓਵਰਲੋਡ ਟਰਾਲੀਆਂ ਕਾਰਨ ਸ਼ਹਿਰ ਦੇ ਬਾਜ਼ਾਰਾਂ ’ਚ ਆਵਾਜਾਈ ਦੀ ਸਮੱਸਿਆ ਨੇ ਧਾਰਿਆ ਵਿਕਰਾਲ ਰੂਪ
Ad Position 24