10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਿੰਡ ਚੀਮਾ ਦੇ ਪੀਰਖਾਨਾ ਵਿਖੇ ਸਾਲਾਨਾ ਭੰਡਾਰਾ ਕਰਵਾਇਆ

ਟੱਲੇਵਾਲ, 9 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪਵਿੱਤਰ ਅਸਥਾਨ ਪੀਰਖਾਨਾ ਵਿਖੇ ਸਾਲਾਨਾ ਵਿਸ਼ਾਲ ਭੰਡਾਰਾ ਮੁੱਖ ਸੇਵਾਦਾਰ ਯੂਸਫ਼ ਖ਼ਾਨ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਸਾਲਾਨਾ ਭੰਡਾਰੇ ਮੌਕੇ ਪੀਰਖਾਨਾ ਵਿਖੇ ਚਾਦਰ ਚੜ੍ਹਾਉਣ ਅਤੇ ਰਸਮ ਅਦਾ ਕੀਤੀ ਗਈ ਅਤੇ ਸੰਗਤਾਂ ਲਈ ਪੂਰੀਆਂ ਛੋਲੇ ਅਤੇ ਖੀਰ ਦੇ ਆਦਿ ਦੇ ਅਤੁੱਟ ਲੰਗਰ ਵਰਤਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-10-2026
ਟੱਲੇਵਾਲ, 9 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਪਵਿੱਤਰ ਅਸਥਾਨ ਪੀਰਖਾਨਾ ਵਿਖੇ ਸਾਲਾਨਾ ਵਿਸ਼ਾਲ ਭੰਡਾਰਾ ਮੁੱਖ ਸੇਵਾਦਾਰ ਯੂਸਫ਼ ਖ਼ਾਨ ਦੀ ਅਗਵਾਈ ਵਿਚ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਸਾਲਾਨਾ ਭੰਡਾਰੇ ਮੌਕੇ ਪੀਰਖਾਨਾ ਵਿਖੇ ਚਾਦਰ ਚੜ੍ਹਾਉਣ ਅਤੇ ਰਸਮ ਅਦਾ ਕੀਤੀ ਗਈ ਅਤੇ ਸੰਗਤਾਂ ਲਈ ਪੂਰੀਆਂ ਛੋਲੇ ਅਤੇ ਖੀਰ ਦੇ ਆਦਿ ਦੇ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਹਾਜੀ ਜਾਵੇਦ ਖ਼ਾਨ, ਜਗਸੀਰ ਸਿੰਘ ਚੀਮਾ ਜ਼ਿਲ੍ਹਾ ਸਿੱਖਿਆ ਇੰਚਾਰਜ ਆਮ ਆਦਮੀ ਪਾਰਟੀ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਮਲੂਕ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਜਸਵੀਰ ਸਿੰਘ ਗੱਗੀ ਪੰਚ, ਰਮਨਾ ਸਿੰਘ ਪੰਚ, ਗੁਰਪ੍ਰੀਤ ਰਾਮ ਪੰਚ, ਬਲਵੰਤ ਸਿੰਘ ਪੰਚ, ਮਿੰਟੂ ਸਿੰਘ ਪੰਚ, ਮੱਖਣ ਸਿੰਘ ਪੰਚ, ਬੂਟਾ ਸਿੰਘ, ਸ਼ਹਿਬਾਜ਼ ਖ਼ਾਨ, ਨਜੀਰ ਖ਼ਾਨ, ਫ਼ਿਰੋਜ਼ ਖ਼ਾਨ, ਕਾਲਾ ਖ਼ਾਨ, ਨਿੰਮਾ ਸਿੰਘ, ਪਾਲੀ ਖ਼ਾਨ, ਦਿਲਸ਼ਾਦ ਖ਼ਾਨ, ਇਕਬਾਲ ਖ਼ਾਨ, ਪਾਲ ਸਿੰਘ ਲਿਬੜਾ, ਰਾਮ ਸਿੰਘ, ਕਾਲਾ ਸਿੰਘ, ਬੂਟਾ ਖ਼ਾਨ, ਅਨਮੋਲ ਸਿੰਘ, ਨਵਾਬ ਖ਼ਾਨ, ਸਰਾਜ ਖ਼ਾਨ, ਖ਼ੁਸ਼ੀ ਖ਼ਾਨ, ਮਿੱਠੂ ਖ਼ਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲਗਵਾਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੀਮਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਕਾਂਗਰਸੀ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ
Ad Position 24