11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਨਗਰ ਪਤਵੰਤਿਆਂ ਦੇ ਸਹਿਯੋਗ ਨਾਲ ਜਾਮਾ ਮਸਜਿਦ ਦਾ ਲੈਂਟਰ ਪਾਇਆ

ਧਨੌਲਾ, 10 ਸਤੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਸਥਿਤ ਜਾਮਾ ਮਸਜਿਦ ਦੇ 4500 ਸਕੇਅਰ ਫੁੱਟ ਲੈਂਟਰ ਦਾ ਰਸਮੀ ਆਰੰਭ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਮੁਸਲਿਮ ਭਾਈਚਾਰੇ ਵਲੋਂ ਅੱਲਾ-ਤਾਲਾ ਦੀ ਬੰਦਗੀ ਕਰ ਕੇ ਕੀਤਾ ਗਿਆ। ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਮਿੱਠੂ ਖ਼ਾਨ, ਸੀਨੀਅਰ ਆਗੂ ਡਾ: ਦਿਲਸ਼ਾਦ ਮੁਹੰਮਦ, ਡਾ: ਸਰਾਜ ਘਨੌਰ, ਮੁਹੰਮਦ ਖਬੀਬ ਅਹਿਮਦ, ਨਜ਼ੀਰ ਖ਼ਾਨ, ਬੂਟਾ ਖ਼ਾਨ ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਧਨੌਲਾ, 10 ਸਤੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਸਥਿਤ ਜਾਮਾ ਮਸਜਿਦ ਦੇ 4500 ਸਕੇਅਰ ਫੁੱਟ ਲੈਂਟਰ ਦਾ ਰਸਮੀ ਆਰੰਭ ਮੁਸਲਿਮ ਵੈੱਲਫੇਅਰ ਕਮੇਟੀ ਅਤੇ ਮੁਸਲਿਮ ਭਾਈਚਾਰੇ ਵਲੋਂ ਅੱਲਾ-ਤਾਲਾ ਦੀ ਬੰਦਗੀ ਕਰ ਕੇ ਕੀਤਾ ਗਿਆ। ਮੁਸਲਿਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਮਿੱਠੂ ਖ਼ਾਨ, ਸੀਨੀਅਰ ਆਗੂ ਡਾ: ਦਿਲਸ਼ਾਦ ਮੁਹੰਮਦ, ਡਾ: ਸਰਾਜ ਘਨੌਰ, ਮੁਹੰਮਦ ਖਬੀਬ ਅਹਿਮਦ, ਨਜ਼ੀਰ ਖ਼ਾਨ, ਬੂਟਾ ਖ਼ਾਨ ਐਮ.ਸੀ, ਭੋਲਾ ਖ਼ਾਨ, ਟੋਨੀ, ਸਾਧੂ ਖ਼ਾਨ, ਗੁਲਜ਼ਾਰ ਖ਼ਾਨ, ਖ਼ੁਸ਼ੀ ਮੁਹੰਮਦ, ਧੱਦਾ ਖ਼ਾਨ ਨਹੀਂ ਇਕਸੁਰ ਹੁੰਦਿਆਂ ਦੱਸਿਆ ਕਿ ਨਗਰ ਪਤਵੰਤਿਆਂ ਦੇ ਸਹਿਯੋਗ ਨਾਲ ਅੱਜ 4500 ਸਕੇਅਰ ਫੁੱਟ ਦਾ ਲੈਂਟਰ ਪਾਇਆ ਜਾ ਰਿਹਾ। ਡਾ: ਦਿਲਸ਼ਾਦ ਮੁਹੰਮਦ ਨੇ ਆਖਿਆ ਕਿ ਇਹ ਇਮਾਰਤ ਛੇਤੀ ਹੀ ਇਲਾਕੇ ਦੀ ਦਾਰਸ਼ਨਿਕ ਇਮਾਰਤ ਬਣ ਕੇ ਸਾਹਮਣੇ ਆਵੇਗੀ। ਪ੍ਰਧਾਨ ਮਿੱਠੂ ਖ਼ਾਨ ਅਤੇ ਡਾ: ਸਰਾਜ ਘਨੌਰ ਨੇ ਦੱਸਿਆ ਕਿ ਇਮਾਰਤ ਦੀ ਨੀਂਹ ਰੱਖਣ ਵਾਲੇ ਦਿਨ ਵੀ ਸਮੁੱਚੀਆਂ ਜਾਤਾਂ ਅਤੇ ਸ਼੍ਰੇਣੀਆਂ ਵਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਕ੍ਰਿਸ਼ਨ ਦੀ ਕਿਰਪਾ ਨਾਲ ਹਰ ਕੰਮ ਸੰਭਵ ਹੈ - ਸ਼ਾਸਤਰੀ ਅਸ਼ਵਨੀ ਕੁਮਾਰ ਅਗਲੀ ਖ਼ਬਰ ਪੈਨਸ਼ਨਰਾਂ ਨੇ ਆਗਾਮੀ ਸੰਘਰਸ਼ਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਲਿਆ ਪ੍ਰਣ
Ad Position 24