09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸ਼ਹਿਣਾ ਪੰਚਾਇਤ ਨੇ 18 ਫੁੱਟ ਚੌੜੀ ਫਿਰਨੀ ਬਣਾਉਣ ਦੀ ਕੀਤੀ ਸ਼ੁਰੂਆਤ

ਸ਼ਹਿਣਾ, 8 ਸਤੰਬਰ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਸ਼ਹਿਣਾ ਵਲੋਂ 18 ਫੁੱਟ ਚੌੜੀ ਫਿਰਨੀ ਬਣਾਉਣ ਦੀ ਸ਼ੁਰੂਆਤ ਕੀਤੀ। ਸਰਪੰਚ ਨਾਜਮ ਸਿੰਘ ਫ਼ੌਜੀ ਨੇ ਦੱਸਿਆ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਸ਼ਹਿਣਾ ਦੀਆਂ 10 Ç ਲੰਕ ਸੜਕਾਂ ਪਾਸ ਹੋਈਆਂ ਹਨ, ਜਿਨ੍ਹਾਂ ਵਿਚੋਂ ਪਹਿਲ ਦੇ ਆਧਾਰ ’ਤੇ ਇੰਦਰ ਸਿੰਘ ਆੜ੍ਹਤੀਆ ਦੀ ਦੁਕਾਨ ਤੋਂ ਲੈ ਕੇ ਬੀਬੜੀਆਂ ਮਾਈਆਂ ਮੰਦਰ ਤੱਕ 18 ਫ ੁੱਟ ਚੌੜੀ ਫਿਰਨੀ ਬਣਨ ਦੀ ਸ਼ੁਰੂਆਤ ਅੱਜ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਸ਼ਹਿਣਾ, 8 ਸਤੰਬਰ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਸ਼ਹਿਣਾ ਵਲੋਂ 18 ਫੁੱਟ ਚੌੜੀ ਫਿਰਨੀ ਬਣਾਉਣ ਦੀ ਸ਼ੁਰੂਆਤ ਕੀਤੀ। ਸਰਪੰਚ ਨਾਜਮ ਸਿੰਘ ਫ਼ੌਜੀ ਨੇ ਦੱਸਿਆ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਸ਼ਹਿਣਾ ਦੀਆਂ 10 Ç ਲੰਕ ਸੜਕਾਂ ਪਾਸ ਹੋਈਆਂ ਹਨ, ਜਿਨ੍ਹਾਂ ਵਿਚੋਂ ਪਹਿਲ ਦੇ ਆਧਾਰ ’ਤੇ ਇੰਦਰ ਸਿੰਘ ਆੜ੍ਹਤੀਆ ਦੀ ਦੁਕਾਨ ਤੋਂ ਲੈ ਕੇ ਬੀਬੜੀਆਂ ਮਾਈਆਂ ਮੰਦਰ ਤੱਕ 18 ਫ ੁੱਟ ਚੌੜੀ ਫਿਰਨੀ ਬਣਨ ਦੀ ਸ਼ੁਰੂਆਤ ਅੱਜ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ.ਸੀ.ਬੀ ਦੀ ਮਦਦ ਨਾਲ ਰਸਤੇ ਨੂੰ ਪੱਧਰਾ ਕਰਨ ਉਪਰੰਤ ਪੱਥਰ ਪਾਉਣਾ ਠੇਕੇਦਾਰ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਉਪਰੰਤ ਬਾਬਾ ਹੀਰਾ ਸਿੰਘ ਯਾਦਗਾਰੀ ਗੇਟ ਮੁੱਖ ਬੱਸ ਅੱਡੇ ਨੇੜਿਓ ਬੀਬੜੀਆਂ ਮਾਈਆਂ ਮੰਦਰ ਤੱਕ ਸੜਕ ਦਾ ਕੰਮ ਸ਼ੁਰੂ ਹੋਵੇਗਾ। ਸਰਪੰਚ ਨਾਜਮ ਸਿੰਘ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਚਿਰਾਂ ਦੀ ਮੰਗ ਸੀ ਕਿ ਬੱਸ ਅੱਡੇ ਵਾਲੀ ਸੜਕ ’ਤੇ ਪਿੰਡ ਦੀ ਫਿਰਨੀ ਨੂੰ ੳੁੱਚਾ ਕਰ ਕੇ ਬਣਾਇਆ ਜਾਵੇ। ਜਿਸ ਲਈ ਹਲਕਾ ਵਿਧਾਇਕ ਲਾਭ ਸਿੰਘ ਨੇ ਇਸ ਮੰਗ ਨੂੰ ਮਨਜ਼ੂਰ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਪ੍ਰਧਾਨ ਬੀਬੜੀਆਂ ਮਾਈਆਂ ਕਮੇਟੀ, ਰੂਪਾ ਸਿੰਘ ਪੰਚ, ਜੈਆਦਮ ਸਿੰਘ ਧਾਲੀਵਾਲ, ਵੈਦ ਯਾਦਵਿੰਦਰ ਸਿੰਘ, ਜਗਤਾਰ ਸਿੰਘ ਤੇ ਹੋਰ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਸਕੂਲ ਦੀਆਂ ਲੜਕੀਆਂ ਅਥਲੈਟਿਕਸ ਮੁਕਾਬਲਿਆਂ ’ਚ ਅੱਵਲ ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮੋਹਾਲੀ ਸਟੇਡੀਮਅ ਵਿਖੇ ਕ੍ਰਿਕਟ ਮੈਚ ਦੇਖਿਆ
Ad Position 24