28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਹੰਬੜਾਂ, 28 ਨਵੰਬਰ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਦੇ ਨੌਜਵਾਨ ਦਵਿੰਦਰ ਸਿੰਘ ਬਿੰਦਾ ਪੁੱਤਰ ਧਰਮ ਸਿੰਘ ਜੋ ਕਿ ਸਿੱਧਵਾਂ ਬੇਟ ਪਟਵਾਰਖਾਨੇ ’ਚ ਕੰਮ ਕਰ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋਣ ਨਾਲ ਪਿੰਡ ’ਚ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਵਲੀਪੁਰ ਪਰਿਵਾਰ ਲਈ ਬਹੁਤ ਦੁਖਦਾਈ ਖ਼ਬਰ ਹੈ। ਦਵਿੰਦਰ ਸਿੰਘ ਬਿੰਦਾ ਜੋ ਕਿ ਆਪਣੇ ਪਿੱਛੇ ਪਤਨੀ ਤੇ ਛੋਟੀ ਬੇਟੀ ਅਤੇ ਦੋ ਭੈਣਾ ਸਮੇਤ ਪਿਤਾ ਨੂੰ ਛੱਡ ਗਿਆ ਹੈ।

Ad Position 21
No active advertisement
ਅਜੀਤ ਡੈਸਕ 29-11-2026
ਹੰਬੜਾਂ, 28 ਨਵੰਬਰ (ਮੇਜਰ ਹੰਬੜਾਂ)- ਪਿੰਡ ਵਲੀਪੁਰ ਕਲਾਂ ਦੇ ਨੌਜਵਾਨ ਦਵਿੰਦਰ ਸਿੰਘ ਬਿੰਦਾ ਪੁੱਤਰ ਧਰਮ ਸਿੰਘ ਜੋ ਕਿ ਸਿੱਧਵਾਂ ਬੇਟ ਪਟਵਾਰਖਾਨੇ ’ਚ ਕੰਮ ਕਰ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋਣ ਨਾਲ ਪਿੰਡ ’ਚ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਵਲੀਪੁਰ ਪਰਿਵਾਰ ਲਈ ਬਹੁਤ ਦੁਖਦਾਈ ਖ਼ਬਰ ਹੈ। ਦਵਿੰਦਰ ਸਿੰਘ ਬਿੰਦਾ ਜੋ ਕਿ ਆਪਣੇ ਪਿੱਛੇ ਪਤਨੀ ਤੇ ਛੋਟੀ ਬੇਟੀ ਅਤੇ ਦੋ ਭੈਣਾ ਸਮੇਤ ਪਿਤਾ ਨੂੰ ਛੱਡ ਗਿਆ ਹੈ। ਮ੍ਰਿਤਕ ਦਵਿੰਦਰ ਸਿੰਘ ਵਲੀਪੁਰ ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ, ਸਾਬਕਾ ਸਰਪੰਚ ਪਰਮਜੀਤ ਸਿੰਘ ਬਿੱਟੂ ਕੈਨੇਡਾ ਦਾ ਭਤੀਜਾ ਸੀ ਤੇ ਪੰਚ ਜਗਜੀਤ ਸਿੰਘ ਦੇ ਚਾਚੇ ਦਾ ਪੁੱਤ ਭਰਾ ਸੀ ਅਤੇ ਚੇਅਰਮੈਨ ਨੇਤਰ ਸਿੰਘ ਇਯਾਲੀ ਦਾ ਨਜ਼ਦੀਕੀ ਰਿਸ਼ਤੇਦਾਰ ਸੀ, ਜਿਸ ਦੀ ਆਪਣੇ ਮਿੱਤਰ ਪਟਵਾਰੀ ਦੇ ਵਿਆਹ ਸਮਾਗਮ ਪਿੰਡ ਭੂੰਦੜੀ ਤੋਂ ਘਰ ਆਉਣ ਸਮੇਂ ਕਾਰ ਦਰੱਖ਼ਤ ਨਾਲ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਕਲਾ ਮੰਚ ਰਾੜਾ ਸਾਹਿਬ ਦਾ ਪਲੇਠਾ ਸਮਾਗਮ ਅੱਜ ਅਗਲੀ ਖ਼ਬਰ ਕੂੜੇ ਦੇ ਡੰਪ ਖ਼ਿਲਾਫ਼ ਸਕੂਲੀ ਬੱਚਿਆਂ ਦਾ ਰੋਸ ਮਾਰਚ
Ad Position 24