28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕੁਹਾੜਾ ਦੇ ਸਾਬਕਾ ਸਰਪੰਚ ਸਤਵੰਤ ਸਿੰਘ ਗਰਚਾ ਨੂੰ ਸਦਮਾ, ਪਿਤਾ ਸਵਰਗਵਾਸ

ਕੁਹਾੜਾ, 28 ਨਵੰਬਰ (ਸੰਦੀਪ ਸਿੰਘ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਕੁਹਾੜਾ ਦੇ ਸਾਬਕਾ ਸਰਪੰਚ ਸਤਵੰਤ ਸਿੰਘ ਗਰਚਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਹਰਦੇਵ ਸਿੰਘ ਗਰਚਾ ਦਾ ਅਚਾਨਕ ਸਵਰਗਵਾਸ ਹੋ ਗਿਆ। ਹਰਦੇਵ ਸਿੰਘ ਗਰਚਾ ਦਾ ਸਸਕਾਰ ਪਿੰਡ ਕੁਹਾੜਾ ਵਿਖੇ ਰੀਤੀ ਰਿਵਾਜ਼ਾਂ ਨਾਲ ਕਰ ਦਿੱਤਾ ਗਿਆ ਹੈ।

Ad Position 21
No active advertisement
ਸਵ. ਹਰਦੇਵ ਸਿੰਘ ਗਰਚਾ 29-11-2026
ਕੁਹਾੜਾ, 28 ਨਵੰਬਰ (ਸੰਦੀਪ ਸਿੰਘ ਕੁਹਾੜਾ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਕੁਹਾੜਾ ਦੇ ਸਾਬਕਾ ਸਰਪੰਚ ਸਤਵੰਤ ਸਿੰਘ ਗਰਚਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਹਰਦੇਵ ਸਿੰਘ ਗਰਚਾ ਦਾ ਅਚਾਨਕ ਸਵਰਗਵਾਸ ਹੋ ਗਿਆ। ਹਰਦੇਵ ਸਿੰਘ ਗਰਚਾ ਦਾ ਸਸਕਾਰ ਪਿੰਡ ਕੁਹਾੜਾ ਵਿਖੇ ਰੀਤੀ ਰਿਵਾਜ਼ਾਂ ਨਾਲ ਕਰ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਸਰਪੰਚ ਸਤਵੰਤ ਸਿੰਘ ਗਰਚਾ ਨਾਲ ਇਲਾਕਿਆਂ ਦੀ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ, ਬੀਬੀ ਸਤਵਿੰਦਰ ਕੌਰ ਬਿੱਟੀ ਕਾਂਗਰਸੀ ਆਗੂ, ਚੇਅਰਮੈਨ ਜ਼ੋਰਾਵਰ ਸਿੰਘ ਸੈਣੀ, ਤੇਲੂ ਰਾਮ ਕੁਹਾੜਾ, ਸਰਪੰਚ ਰਣਧੀਰ ਸਿੰਘ ਧੀਰਾ, ਜਗਰਾਜ ਸਿੰਘ ਗਰਚਾ ਕੈਨੇਡਾ, ਬਲਵੀਰ ਸਿੰਘ ਬੁੱਢੇਵਾਲ, ਧਰਮਜੀਤ ਸਿੰਘ ਗਿੱਲ, ਸ਼ਮਸ਼ੇਰ ਸਿੰਘ ਸੇਰੀ ਸਾਹਨੇਵਾਲ, ਸਾਬਕਾ ਸਰਪੰਚ ਅਜਮੇਰ ਸਿੰਘ ਲਾਲੀ, ਅਵਤਾਰ ਸਿੰਘ ਗਰਚਾ, ਕਾਕਾ ਬਰਨਾਲਾ, ਸਾਬਕਾ ਸਰਪੰਚ ਤੇਜ ਸਿੰਘ ਗਰਚਾ, ਸਿੰਮੀ ਗਰਚਾ, ਸੁਰਜੀਤ ਸਿੰਘ ਗਰਚਾ, ਰਾਮਨਾਥ ਸਾਹਨੇਵਾਲ, ਨੰਬਰਦਾਰ ਮਲਕੀਤ ਸਿੰਘ, ਸੁੱਖੀ ਝੱਜ, ਏ. ਐੱਸ. ਆਈ. ਦਰਸ਼ਨ ਸਿੰਘ, ਏ. ਐੱਸ. ਆਈ. ਬਸੰਤ ਲਾਲ, ਬਲਵੀਰ ਸਿੰਘ ਬੱਬੂ, ਹਰਪ੍ਰੀਤ ਸਿੰਘ ਹੈਪਾ ਗਰਚਾ ਸੰਮਤੀ ਮੈਂਬਰ, ਮਨਮੋਹਨ ਸਿੰਘ ਕਾਕੂ, ਜਗਰਾਜ ਸਿੰਘ ਪੰਧੇਰ, ਚਰਨਜੀਤ ਸਿੰਘ ਪੰਧੇਰ, ਜੱਸੀ ਬਰਵਾਲਾ, ਵਿਪਨਜੀਤ ਸਿੰਘ ਬਿਰਦੀ, ਰਘਵੀਰ ਸਿੰਘ ਹੈਪੀ, ਅਮਰਿੰਦਰ ਸਿੰਘ ਹੈਪੀ, ਸਤਵਿੰਦਰ ਸਿੰਘ ਸ਼ਿੰਦਰੀ, ਹਰਬੰਸ ਗੌਹਰਾ, ਮਲਕੀਤ ਸਿੰਘ ਮੀਤਾ, ਗੁਰਬਾਜ਼ ਸਿੰਘ ਗਰਚਾ, ਨਾਮ ਸਿੰਘ, ਰਵਿੰਦਰ ਸਿੰਘ ਗਰਚਾ, ਰਾਜਵੰਤ ਸਿੰਘ ਪੱਪੀ, ਡਾ. ਹੈਪੀ ਢਿੱਲੋਂ, ਪਿਆਰਾ ਸਿੰਘ, ਡਾ. ਲਖਵਿੰਦਰ ਸਿੰਘ ਗਿੱਲ, ਗੁਰਤੇਜ ਸਿੰਘ ਐਡਵੋਕੇਟ , ਰਾਜੂ ਚੱਕ, ਪਵਿੱਤਰ ਸਿੰਘ ਭੱਟੀ, ਸੁਖਵਿੰਦਰ ਸਿੰਘ ਸੁੱਖਾ, ਕਮਲਜੀਤ ਸਿੰਘ, ਮਾਸਟਰ ਗੁਰਦੀਪ ਸਿੰਘ, ਡਾ. ਸ਼ਰਮਾ, ਡਾ. ਸੋਨਪ੍ਰੀਤ ਸਿੰਘ ਗਰੇਵਾਲ, ਪ੍ਰੇਮ ਸਿੰਘ, ਮਨਜੀਤ ਸਿੰਘ ਲਾਡੀ, ਮਨਵਿੰਦਰ ਸਿੰਘ ਮਿੰਦਾ, ਸਤਬੀਰ ਸਿੰਘ ਗਰਚਾ, ਗੁਰਮੇਲ ਸਿੰਘ ਸੰਘੂ, ਜਸਪਾਲ ਸਿੰਘ ਗਾਹੀ ਭੈਣੀ, ਜਸਵਿੰਦਰ ਸਿੰਘ ਮਾਸਟਰ, ਭਲਪਿੰਦਰ ਸਿੰਘ ਤੇ ਇਲਾਕਾ ਵਾਸੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਾਦਪੁਰ ਤੋਂ ਮਨਿੰਦਰ ਸਿੰਘ ਦਰਜਨਾਂ ਨੌਜਵਾਨਾਂ ਸਮੇਤ ਆਪ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰੰਜਾਬ ਦੇ ਨੂੰ ਵੱਡਾ ਹੁੰਗਾਰਾ ਮਿਲਿਆ
Ad Position 24