23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪਿੰਡ ਬੁਰਕੜਾ ਵਿਖੇ ਮਹਿਫ਼ਲ ਪ੍ਰੋਗਰਾਮ ਕੱਲ੍ਹ

ਮਲੌਦ, 23 ਨਵੰਬਰ (ਸਹਾਰਨ ਮਾਜਰਾ)- 11ਵੀਂ ਵਾਲੀ ਸਰਕਾਰ ਨੂੰ ਸਮਰਪਿਤ ਸਈਅਦ ਮੁਹਮੱਦ ਸ਼ਾਹ ਮਸਤ ਦੇ ਦਰਬਾਰ ਤੇ ਉਨ੍ਹਾਂ ਦੀ ਹੀ ਯਾਦ ਵਿੱਚ ਉਰਸ ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ ਪਿੰਡ ਬੁਰਕੜਾ ਵਿਖੇ ਕੱਲ੍ਹ 25 ਨਵੰਬਰ ਦਿਨ ਬੁੱਧਵਾਰ ਨੂੰ ਦੂਜੀ ਮਹਿਫਲ ਤੇ ਕਵਾਲੀ ਕਾਰਵਾਈ ਜਾ ਰਹੀ ਹੈ। ਪ੍ਰਬੰਧਕ ਖਲੀਫ਼ਾ ਗੁਰਚਰਨ ਸਿੰਘ ਚੰਨਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਖ਼ਲੀਫ਼ਾ ਸਾਹਿਬਾਨ ਅਤੇ ਕਵਾਲ ਸ਼ਾਨ ਕਰਾਮਾਤ ਐਂਡ ਪਾਰਟੀ ਪ੍ਰਬੰਧਕਾਂ ਅਤੇ ਸੰਗਤਾਂ ਦੀ ਹਾਜ਼ਰੀ ਦੌਰਾਨ ਸ਼ਾਮ 6 ਵਜੇ ਖ਼ਤਮ ਸਰੀਫ ਦੀ ਰਸਮ ਅਦਾ ਕਰਨਗੇ ਅਤੇ ਕਵਾਲੀਆਂ ਦੇ ਪ੍ਰੋਗਰਾਮ ਪੇਸ਼ ਕਰਨਗੇ।

Ad Position 21
No active advertisement
ਅਜੀਤ ਡੈਸਕ 24-11-2026
ਮਲੌਦ, 23 ਨਵੰਬਰ (ਸਹਾਰਨ ਮਾਜਰਾ)- 11ਵੀਂ ਵਾਲੀ ਸਰਕਾਰ ਨੂੰ ਸਮਰਪਿਤ ਸਈਅਦ ਮੁਹਮੱਦ ਸ਼ਾਹ ਮਸਤ ਦੇ ਦਰਬਾਰ ਤੇ ਉਨ੍ਹਾਂ ਦੀ ਹੀ ਯਾਦ ਵਿੱਚ ਉਰਸ ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ ਪਿੰਡ ਬੁਰਕੜਾ ਵਿਖੇ ਕੱਲ੍ਹ 25 ਨਵੰਬਰ ਦਿਨ ਬੁੱਧਵਾਰ ਨੂੰ ਦੂਜੀ ਮਹਿਫਲ ਤੇ ਕਵਾਲੀ ਕਾਰਵਾਈ ਜਾ ਰਹੀ ਹੈ। ਪ੍ਰਬੰਧਕ ਖਲੀਫ਼ਾ ਗੁਰਚਰਨ ਸਿੰਘ ਚੰਨਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਖ਼ਲੀਫ਼ਾ ਸਾਹਿਬਾਨ ਅਤੇ ਕਵਾਲ ਸ਼ਾਨ ਕਰਾਮਾਤ ਐਂਡ ਪਾਰਟੀ ਪ੍ਰਬੰਧਕਾਂ ਅਤੇ ਸੰਗਤਾਂ ਦੀ ਹਾਜ਼ਰੀ ਦੌਰਾਨ ਸ਼ਾਮ 6 ਵਜੇ ਖ਼ਤਮ ਸਰੀਫ ਦੀ ਰਸਮ ਅਦਾ ਕਰਨਗੇ ਅਤੇ ਕਵਾਲੀਆਂ ਦੇ ਪ੍ਰੋਗਰਾਮ ਪੇਸ਼ ਕਰਨਗੇ। ਖਲੀਫ਼ਾ ਗੁਰਚਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਜੁਰਗਾਂ ਦਾ ਤਈਏ ਦਾ ਖ਼ਤਮ ਪਾਕਿਸਤਾਨ ’ਚ ਖ਼ਾਨਗਾਹ ਡੋਗਰਾ ਵਿਖੇ ਹਜ਼ਰਤ ਤਵਕਲ ਸ਼ਾਹ ਜੀ ਦੇ ਮੁਰੀਦ ਅਤੇ ਮੌਜ਼ੂਦਾ ਪੀਰਾਂ ਦੇ ਸਹਿਜਾਦਿਆਂ ਦੇ ਅੱਬਾ ਜੀ ਦਰਗਾਹ ਜੋ ਆਪਸ ਵਿਚ ਨਜਦੀਕ ਹਨ। ਵਿਖੇ ਵੀ ਬਹੁਤ ਸਤਿਕਾਰ ਨਾਲ ਪਾਕਿਸਤਾਨ ਵਿਚ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਕੱਲ੍ਹ 25 ਨਵੰਬਰ ਦਿਨ ਬੁੱਧਵਾਰ ਪਿੰਡ ਬੁਰਕੜਾ ਵਿਖੇ ਸ਼ਾਮ 6 ਵਜੇ ਸਮਾਗਮਾਂ ਵਿਚ ਸ਼ਾਮਿਲ ਹੋਣ।
Ad Position 22
No active advertisement
ਪਿਛਲੀ ਖ਼ਬਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਪਾਇਲ ਵਿਖੇ ਕੱਢੀ ਗਈ ਵਿਸ਼ਾਲ ਜਾਗਰੂਕਤਾ ਰੈਲੀ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਲੋਂ ਬੱਚਿਆਂ ’ਚ ਨੈਤਿਕ ਕਦਰਾਂ ਕੀਮਤਾਂ ਪੈਦਾ ਕਰਨ ਲਈ ਕੀਤਾ ਉਪਰਾਲਾ ਮਨੁੱਖਤਾ ਦੀ ਸੇਵਾ ਹੀ...
Ad Position 24