23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਨਿਜ਼ਾਮਪੁਰ ਤੋਂ ਜੰਡਾਲੀ ਪੁਲ ਸੜਕ ’ਤੇ ਪ੍ਰੀਮਿਕਸ ਦਾ ਕੰਮ ਸ਼ੁਰੂ ਕਰਵਾਇਆ

ਮਲੌਦ, 24 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨਾਂ ਸਦਕਾ ਪੀ. ਡਬਲਿਊ ਡੀ.

Ad Position 21
No active advertisement
ਅਜੀਤ ਡੈਸਕ 24-11-2026
ਮਲੌਦ, 24 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਯਤਨਾਂ ਸਦਕਾ ਪੀ. ਡਬਲਿਊ ਡੀ. ਵਿਭਾਗ ਰਾਹੀਂ ਪਿੰਡ ਨਿਜ਼ਾਮਪੁਰ ਤੋਂ ਜੰਡਾਲੀ ਪੁਲ ਨੂੰ ਜਾਣ ਵਾਲੀ ਸੜਕ ਉੱਪਰ ਪ੍ਰੀਮਿਕਸ ਪਾਉਣ ਦੀ ਸੁਰੂਆਤ ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ ਤੇ ਸਰਪੰਚ ਊਧਮ ਜੰਡਾਲੀ ਨੇ ਕਰਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਜੇ. ਈ, ਗੁਰਪ੍ਰੀਤ ਸਿੰਘ ਜੇ. ਈ, ਬਚਿੱਤਰ ਸਿੰਘ, ਸੁਖਵਿੰਦਰ ਸਿੰਘ, ਰੋਡ ਇੰਸਪੈਕਟਰ ਜਗਦੀਪ ਸਿੰਘ, ਜਤਿੰਦਰ ਸਿੰਘ ਗਿੱਲ, ਪੰਚ ਬਲਵਿੰਦਰ ਸਿੰਘ ਬਿੰਦਰੀ, ਪੰਚ ਗੁਰਪਿੰਦਰ ਸਿੰਘ ਬੱਬੂ, ਪੰਚ ਧਰਮਿੰਦਰ ਸਿੰਘ ਨਿੱਕੂ, ਪੰਚ ਜੋਧਵੀਰ ਸਿੰਘ, ਅਜਮੇਰ ਸਿੰਘ, ਹਰਜਿੰਦਰ ਸਿੰਘ ਛਿੰਦਾ ਪੰਚ ਆਦਿ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਗੈਸ ਖਪਤਕਾਰਾਂ ਲਈ ਮਾੜੀ ਖ਼ਬਰ, ਕਈਆਂ ਦੀਆਂ ਕਨੈੱਕਸ਼ਨ ਕਾਪੀਆਂ ਹੋਈਆਂ ਬੰਦ, ਪੈਦਾ ਹੋਈ ਵੱਡੀ ਸਮੱਸਿਆ ਅਗਲੀ ਖ਼ਬਰ ਆਹਲੂਵਾਲੀਆ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24