31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਰੌਣੀ ਦੇ ਰਾਜੇਸ਼ ਕੁਮਾਰ ਨੂੰ ਵਾਹਨ ਨੇ ਕੁਚਲਿਆ

ਜੌੜੇਪੁਲ ਜਰਗ, 31 ਅਕਤੂਬਰ (ਪਾਲਾ ਰਾਜੇਵਾਲੀਆ)-ਨਜ਼ਦੀਕੀ ਪਿੰਡ ਰੌਣੀ ਦੇ ਰਾਜੇਸ਼ ਕੁਮਾਰ 47 ਸਾਲ ਪੁੱਤਰ ਪੇ੍ਰਮ ਚੰਦ ਨੂੰ ਇੱਕ ਅਣਪਛਾਤੇ ਵਾਹਨ ਵਲੋਂ ਕੁਚਲ ਦੇਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜੇਸ਼ ਕੁਮਾਰ ਵਾਸੀ ਪਿੰਡ ਰੌਣੀ, ਆਪਣੇ ਮੋਟਰਸਾਈਕਲ ਪਲੈਟੀਨਾ ਤੇ ਨੇੜਲੇ ਪਿੰਡ ਲਸੋਈ ਤੋਂ ਸਿਰਥਲਾ ਵੱਲ ਨੂੰ ਆ ਰਿਹਾ ਸੀ ਤਾਂ ਇੱਕ ਅਣਪਛਾਤੇ ਵਾਹਨ ਵਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਤੇ ਵਾਹਨ ਚਾਲਕ ਅਪਣਾ ਵਾਹਨ ਭਜਾ ਕੇ ਲੈ ਗਿਆ।

Ad Position 21
No active advertisement
ਮਿ੍ਤਕ ਰਾਜੇਸ਼ ਕੁਮਾਰ ਰੌਣੀ ਦੀ ਫਾਇਲ ਫੋਟੋ। 01-11-2026
ਜੌੜੇਪੁਲ ਜਰਗ, 31 ਅਕਤੂਬਰ (ਪਾਲਾ ਰਾਜੇਵਾਲੀਆ)-ਨਜ਼ਦੀਕੀ ਪਿੰਡ ਰੌਣੀ ਦੇ ਰਾਜੇਸ਼ ਕੁਮਾਰ 47 ਸਾਲ ਪੁੱਤਰ ਪੇ੍ਰਮ ਚੰਦ ਨੂੰ ਇੱਕ ਅਣਪਛਾਤੇ ਵਾਹਨ ਵਲੋਂ ਕੁਚਲ ਦੇਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸੁਣਨ ਨੂੰ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜੇਸ਼ ਕੁਮਾਰ ਵਾਸੀ ਪਿੰਡ ਰੌਣੀ, ਆਪਣੇ ਮੋਟਰਸਾਈਕਲ ਪਲੈਟੀਨਾ ਤੇ ਨੇੜਲੇ ਪਿੰਡ ਲਸੋਈ ਤੋਂ ਸਿਰਥਲਾ ਵੱਲ ਨੂੰ ਆ ਰਿਹਾ ਸੀ ਤਾਂ ਇੱਕ ਅਣਪਛਾਤੇ ਵਾਹਨ ਵਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਤੇ ਵਾਹਨ ਚਾਲਕ ਅਪਣਾ ਵਾਹਨ ਭਜਾ ਕੇ ਲੈ ਗਿਆ। ਘਟਨਾ ਤੋਂ ਬਾਅਦ ਪਿੰਡ ਲਸੋਈ ਵਿਖੇ ਸ਼੍ਰੀ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਕਿ ਕੋਈ ਨਾਮਾਲੂਮ ਵਿਅਕਤੀ ਸਿਰਥਲਾ ਸੜਕ ਤੇ ਗੰਭੀਰ ਜ਼ਖਮੀ ਹਾਲਤ ’ਚ ਪਿਆ ਹੈ ਤੇ ਪਿੰਡ ਰੌਣੀ ਵਿਖੇ ਪਤਾ ਲੱਗਾ ਤੇ ਰਾਜੇਸ਼ ਕੁਮਾਰ ਦੇ ਪਰਿਵਾਰਕ ਮੈਂਬਰ ਤੇ ਓਸਦੇ ਦੋਸਤ ਜਦੋਂ ਰਾਜੇਸ਼ ਕੁਮਾਰ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਰਾਜੇਸ਼ ਕੁਮਾਰ ਦਾ ਅੰਤਿਮ ਸੰਸਕਾਰ ਅੱਜ ਸਾਮ 4 ਵਜੇ ਪਿੰਡ ਰੌਣੀ ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜ਼ਰੀ ਦੌਰਾਨ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਜੀ ਦੇ ਮਨਾਏ ਜਾ ਰਹੇ 67ਵੇਂ ਸਾਲਾਨਾ ਉਤਸਵ ਸੰਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਡਾ . ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 70 ਸਾਲਾ ਬਜ਼ੁਰਗ ਔਰਤ ਦੇ ਸਫਲਤਾ ਪੂਰਵਕ ਬਦਲੇ ਦੋਵੇਂ ਗੋਡੇ
Ad Position 24