08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਰਗਟ ਸਿੰਘ ਹੱਥ ਕਾਂਗਰਸ ਦੀ ਕਮਾਂਡ ਪਾਰਟੀ ਨੂੰ ਭਾਰੀ ਮਜ਼ਬੂਤੀ ਦੇਵੇਗੀ-ਗੁਰੋਂ, ਸੁਖਦੀਪ

ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਭਾਵੇਂ ਕੁੱਝ ਦੇਰੀ ਨਾਲ ਹੀ ਸਹੀ ਪਰ ਅਖੀਰ ਪ੍ਰਗਟ ਸਿੰਘ ਹੱਥ ਪ੍ਰਦੇਸ ਕਾਂਗਰਸ ਦੀ ਕਮਾਂਡ ਸੌਂਪਣ ਦਾ ਇਤਿਹਾਸਕ ਫ਼ੈਸਲਾ ਨਾ ਸਿਰਫ਼ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ। ਬਲਕਿ ਪਾਰਟੀ ਦੇ ਸਾਰੇ ਸਿਪਾਹੀ ਇੱਕ ਛੱਤ ਹੇਠਾਂ ਆਉਣ ਵਾਲੀਆਂ ਚੋਣਾਂ ਵਿਚ ਨਵਾਂ ਕੀਰਤੀਮਾਨ ਸਥਾਪਿਤ ਕਰੇਗਾ।

Ad Position 21
No active advertisement
ਅਜੀਤ ਡੈਸਕ 09-10-2026
ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਭਾਵੇਂ ਕੁੱਝ ਦੇਰੀ ਨਾਲ ਹੀ ਸਹੀ ਪਰ ਅਖੀਰ ਪ੍ਰਗਟ ਸਿੰਘ ਹੱਥ ਪ੍ਰਦੇਸ ਕਾਂਗਰਸ ਦੀ ਕਮਾਂਡ ਸੌਂਪਣ ਦਾ ਇਤਿਹਾਸਕ ਫ਼ੈਸਲਾ ਨਾ ਸਿਰਫ਼ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰੇਗਾ। ਬਲਕਿ ਪਾਰਟੀ ਦੇ ਸਾਰੇ ਸਿਪਾਹੀ ਇੱਕ ਛੱਤ ਹੇਠਾਂ ਆਉਣ ਵਾਲੀਆਂ ਚੋਣਾਂ ਵਿਚ ਨਵਾਂ ਕੀਰਤੀਮਾਨ ਸਥਾਪਿਤ ਕਰੇਗਾ। ਇਸ ਖ਼ੁਸ਼ੀ ਨੂੰ ਜ਼ਾਹਿਰ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਸਰਪੰਚ ਰਾਣਵਾਂ ਅਮਨਦੀਪ ਸਿੰਘ ਗੁਰੋਂ ਤੇ ਉਨ੍ਹਾਂ ਦੇ ਸਾਥੀ ਬਲਾਕ ਕਾਂਗਰਸ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਸੁਖਦੀਪ ਸਿੰਘ ਗੌਂਸਗੜ੍ਹ ਨੇ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਵਫ਼ਾਦਾਰ ਸਿਪਾਹੀਆਂ ਦੀ ਕੋਈ ਕਮੀ ਨਹੀਂ ਤੇ ਪਾਰਟੀ ਦਾ ਭਵਿੱਖ ਬੇਹੱਦ ਉੱਜਵਲ ਹੈ ਤੇ ਪ੍ਰਧਾਨ ਸਾਹਿਬ ਪ੍ਰਗਟ ਸਿੰਘ ਨਾ ਸਿਰਫ਼ ਪਾਰਟੀ ਦੇ ਪੁਰਾਣੇ ਵਫ਼ਾਦਾਰ ਸਾਥੀ ਹਨ, ਬਲਕਿ ਉਨ੍ਹਾਂ ਨੂੰ ਵਰਕਰ ਦੀ ਮਿਹਨਤ ਦਾ ਅਹਿਸਾਸ ਵੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਊਂਕੇ ਦੇ ਕੁੜਮ ਜਥੇਦਾਰ ਸੁਰਜੀਤ ਸਿੰਘ ਮਿੱਠੇਵਾਲ ਨੂੰ ਸ਼ਰਧਾ... ਅਗਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਕਸਬਾ ਡੇਹਲੋਂ (ਹਲਕਾ ਗਿੱਲ) ਵਿਖੇ 13 ਨੂੰ ਪੁੱਜਣਗੇ-ਸਿਮਕ
Ad Position 24