09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

53 ਗ੍ਰਾਮ ਚਿੱਟਾ ਬਰਾਮਦ

ਮਾਨਸਾ, 7 ਸਤੰਬਰ (ਸ. ਰਿ.)

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮਾਨਸਾ, 7 ਸਤੰਬਰ (ਸ.ਰਿ.)- ਥਾਣਾ ਸਦਰ ਮਾਨਸਾ ਪੁਲਿਸ ਨੇ ਸੁਖਵਿੰਦਰ ਰਾਮ, ਨਵਦੀਪ ਬਾਵਾ ਤੇ ਸੋਨੀ ਰਾਮ ਵਾਸੀ ਨੰਗਲ ਕਲਾਂ ਤੋਂ 30 ਗ੍ਰਾਮ, ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਵਿਸ਼ਾਲ ਵਾਸੀ ਮਾਨਸਾ ਤੋਂ 6 ਗ੍ਰਾਮ ਤੇ ਰਾਜਵਿੰਦਰ ਸਿੰਘ ਵਾਸੀ ਨੰਗਲ ਖ਼ੁਰਦ ਤੋਂ 2 ਗ੍ਰਾਮ, ਝੁਨੀਰ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਮਾਨਸਾ, ਸਤਨਾਮ ਸਿੰਘ ਤੇ ਅਵਤਾਰ ਸਿੰਘ ਵਾਸੀ ਭੰਮੇ ਕਲਾਂ ਤੋਂ 7 ਗ੍ਰਾਮ, ਜੋਗਾ ਪੁਲਿਸ ਨੇ ਦਲਬਾਰ ਸਿੰਘ ਵਾਸੀ ਜੋਗਾ ਤੋਂ 6 ਗ੍ਰਾਮ ਅਤੇ ਜੌੜਕੀਆਂ ਪੁਲਿਸ ਨੇ ਰਵੀਦਾਸ ਸਿੰਘ ਵਾਸੀ ਕੁਸਲਾ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਮਾਈਸਰਖਾਨਾ ਦੇ ਨੌਜਵਾਨ ਦੀ ਮ੍ਰਿਤਕ ਦੇਹ ਪੁਰਤਗਾਲ ਤੋਂ ਪਿੰਡ ਪਹੁੰਚੀ ਅਗਲੀ ਖ਼ਬਰ ਸੜਕ ਦੁਰਘਟਨਾ ’ਚ ਔਰਤ ਸਮੇਤ ਦੋ ਜਣੇ ਗੰਭੀਰ ਜ਼ਖ਼ਮੀ
Ad Position 24