03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਨਸ਼ੀਲੀਆਂ ਗੋਲੀਆਂ ਬਰਾਮਦ

ਮਾਨਸਾ, 2 ਸਤੰਬਰ (ਸ. ਰਿ.)

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮਾਨਸਾ, 2 ਸਤੰਬਰ (ਸ.ਰਿ.)- ਥਾਣਾ ਸਦਰ ਮਾਨਸਾ ਪੁਲਿਸ ਨੇ ਕੇਵਲ ਸਿੰਘ ਵਾਸੀ ਠੂਠਿਆਂਵਾਲੀ ਤੋਂ 20 ਤੇ ਬਲਦੇਵ ਖ਼ਾਨ ਵਾਸੀ ਤਾਮਕੋਟ ਤੋਂ 30, ਬੁਢਲਾਡਾ ਪੁਲਿਸ ਨੇ ਗੁਰਸੰਗਤ ਸਿੰਘ ਵਾਸੀ ਸੱਦਾ ਸਿੰਘ ਵਾਲਾ ਤੇ ਸੁਖਪਾਲ ਸਿੰਘ ਵਾਸੀ ਦੋਦੜਾ ਤੋਂ 30 ਅਤੇ ਬਰੇਟਾ ਪੁਲਿਸ ਨੇ ਅਮਿਤ ਕੁਮਾਰ ਵਾਸੀ ਬੁਢਲਾਡਾ ਤੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ‘ਇਸ਼ਤਿਹਾਰਾਂ ’ਚ ਵਿਕਾਸ, ਜ਼ਮੀਨ ’ਤੇ ਖੋਖਲੇ ਦਾਅਵੇ’ ਮਾਨ ਸਰਕਾਰ ’ਤੇ ਵਰ੍ਹੀ ਬੀਬੀ ਰਾਜਵਿੰਦਰ ਕੌਰ ਸਿਆਲ ਅਗਲੀ ਖ਼ਬਰ 6 ਸਤੰਬਰ ਨੂੰ ਸਮੂਹ ਬੀ.ਐੱਲ.ਓਜ਼ ਆਪਣੇ ਪੋਲਿੰਗ ਬੂਥਾਂ ’ਤੇ ਰਹਿਣਗੇ ਹਾਜ਼ਰ-ਡੀ.ਸੀ.
Ad Position 24