ਰੇਲ ਵਨ ਐਪ ਤੋਂ ਟਿਕਟ ਖ਼ਰੀਦਣ ਲਈ ਯਾਤਰੀਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹੈ
ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਰੇਲ ਯਾਤਰਾ ਨੂੰ ਸੁਖਾਲੀ ਅਤੇ ਸੁਰੱਖਿਅਤ ਬਣਾਉਣ ਲਈ ਟਰੇਨ ਟਿਕਟ ਹਮੇਸ਼ਾ ਰੇਲਵੇ ਦੇ ਅਧਿਕਾਰਤ ਮਾਧਿਅਮਾਂ ਤੋਂ ਹੀ ਖ਼ਰੀਦੋ। ਯਾਤਰੀ ਆਪਣੀ ਟਿਕਟ ਰੇਲਵੇ ਦੇ ਰਿਜ਼ਰਵੇਸ਼ਨ/ਬੁਕਿੰਗ ਕਾਊਂਟਰ, ਅਧਿਕਾਰਤ ਰੇਲਵੇ ਵੈੱਬਸਾਈਟ/ਐਪ ਜਾਂ ਅਧਿਕਾਰਤ ਟਿਕਟ ਏਜੰਟਾਂ ਰਾਹੀਂ ਹੀ ਪ੍ਰਾਪਤ ਕਰਨ।
ਰ
ਰੇਲਵੇ ਸਟੇਸ਼ਨ ’ਤੇ ਯਾਤਰੀਆਂ ਨੂੰ ਜਾਗਰੂਕ ਕਰਨ ਦੀ ਤਸਵੀਰ। ਅਜੀਤ ਤਸਵੀਰ
11-08-2026
ਫ਼ਿਰੋਜ਼ਪੁਰ, 10 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਲੋਂ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਰੇਲ ਯਾਤਰਾ ਨੂੰ ਸੁਖਾਲੀ ਅਤੇ ਸੁਰੱਖਿਅਤ ਬਣਾਉਣ ਲਈ ਟਰੇਨ ਟਿਕਟ ਹਮੇਸ਼ਾ ਰੇਲਵੇ ਦੇ ਅਧਿਕਾਰਤ ਮਾਧਿਅਮਾਂ ਤੋਂ ਹੀ ਖ਼ਰੀਦੋ। ਯਾਤਰੀ ਆਪਣੀ ਟਿਕਟ ਰੇਲਵੇ ਦੇ ਰਿਜ਼ਰਵੇਸ਼ਨ/ਬੁਕਿੰਗ ਕਾਊਂਟਰ, ਅਧਿਕਾਰਤ ਰੇਲਵੇ ਵੈੱਬਸਾਈਟ/ਐਪ ਜਾਂ ਅਧਿਕਾਰਤ ਟਿਕਟ ਏਜੰਟਾਂ ਰਾਹੀਂ ਹੀ ਪ੍ਰਾਪਤ ਕਰਨ। ਅਧਿਕਾਰਤ ਮਾਧਿਅਮਾਂ ਤੋਂ ਟਿਕਟ ਖ਼ਰੀਦਣ ’ਤੇ ਯਾਤਰੀਆਂ ਨੂੰ ਜਾਇਜ਼ ਅਤੇ ਸਹੀ ਟਿਕਟ ਮਿਲਦੀ ਹੈ ਅਤੇ ਸੁਖਾਲੀ ਯਾਤਰਾ ਯਕੀਨੀ ਹੁੰਦੀ ਹੈ। ਬਸੰਤ ਕੁਮਾਰ ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ ਨੇ ਦੱਸਿਆ ਕਿ ਫ਼ਿਰੋਜ਼ਪੁਰ ਰੇਲਵੇ ਯਾਤਰੀਆਂ ਦੀ ਸਹੂਲਤ ਲਈ ਡਿਜੀਟਲ ਟਿਕਟ ਬੁਕਿੰਗ ਦੀਆਂ ਸਹੂਲਤਾਂ (ਬਾਕੀ ਸਫ਼ਾ 6 ’ ਤੇ )